ਆਪਣੇ ਸੂਬਿਆਂ ਨੂੰ ਜਾਣ ਲਈ ਹਸਪਤਾਲ ‘ਤੇ ਦਫ਼ਤਰਾਂ ਦੇ ਧੱਕੇ ਖਾ ਰਹੇ ਨੇ ਪ੍ਰਵਾਸੀ ਮਜ਼ਦੂਰ
ਆਨ ਲਾਈਨ ਰਜਿਸਟ੍ਰੇਸ਼ਨ ਦੀ ਅਧੂਰੀ ਜਾਣਕਾਰੀ ਪ੍ਰਵਾਸੀਆਂ ਲਈ ਬਣ ਰਹੀ ਅੜਚਨ ਖੰਨਾ (ਪਰਮਜੀਤ ਸਿੰਘ ਧੀਮਾਨ) ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਦੇਸ਼ ਭਰ ਵਿਚ ਲਾਕਡਾਉੂਨ (ਕਰਫਿਊ) ਨੂੰ ਲੱਗਿਆ 49 ਦਿਨ ਤੋਂ ਵੱਧ ਗੁਜ਼ਰ ਚੁੱਕੇ ਹਨ, ਇਸ ਦੌਰਾਨ ਜਿੱਥੇ ਸਾਰੀਆਂ ਉਦਯੋਗਿਕ ਇਕਾਈਆਂ ਬੰਦ ਹੋ ਕੇ ਰਹਿ ਗਈਆਂ ਹਨ, ਉਥੇ ਹੀ ਆਰਥਿਕ ਮੰਦਹਾਲੀContinue Reading






























