100 ਕਵਿੰਟਲ ਤੋਂ ਵੱਧ ਕਣਕ ਆਮ ਲੋਕਾਂ ਨੇ ਇਕੱਠਾ ਕਰ ਦਾਮਨ ਵੱਲੋਂ ਚਲਾਏ ਫੂਡ ਬੈਂਕ ਨੂੰ ਸੌਂਪੀ
ਸੰਗਰੂਰ (ਅਜੈਬ ਸਿੰਘ ਮੋਰਾਂ ਵਾਲੀ )ਅੱਜ SDM ਦਫਤਰ ਸੁਨਾਮ ਵਿਖੇ ਹਲਕਾ ਸੁਨਾਮ ਤੋਂ ਦਾਮਨ ਬਾਜਵਾ ਦੀ ਪ੍ਰੇਰਣਾ ਸਦਕਾ ਪਿੰਡਾਂ ਦੇ ਮੋਹਤਬਰ ਸਰਪੰਚਾਂ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਫੂਡ ਬੈਂਕ ਵਿੱਚ 100 ਕਵਿੰਟਲ ਤੋਂ ਵੱਧ ਕਣਕ ਜਮਾਂ ਕਰਵਾਈ।ਦਾਮਨ ਬਾਜਵਾ ਨੇ ਦੱਸਿਆ ਕਿ ਉਹਨਾ ਵੱਲੋਂ ਤਾਂ ਸਿਰਫ ਇਸਦੀContinue Reading






























