ਪੰਜਾਬ ਦੇ ਡੇਅਰੀ ਕਿਸਾਨਾਂ ਲਈ ਆਨਲਾਈਨ ਪਸ਼ੂ ਪਾਲਣ ਸਬੰਧਤ ਸੇਵਾਵਾਂ ਪੇਸ਼
ਸੰਗਰੂਰ (ਅਜੈਬ ਸਿੰਘ ਮੋਰਾਂ ਵਾਲੀ) ਪੁਰਸਕਾਰ ਜੇਤੂ ਡੇਅਰੀ ਟੇਕ ਸਟਾਰਟ-ਅਪ, ਮੂਓਫਾਰਮ ਨੇ ਪਲੇਅਸਟੋਰ ‘ਤੇ ਉਪਲਭਧ ਆਪਣੇ ਮੋਬਾਈਲ ਐਪਲੀਕੇਸ਼ਨ ਦੇ ਮਾਧਿਅਮ ਨਾਲ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਆਨ ਡਿਮਾਂਡ ਵਾਇਸ ਅਤੇ ਵੀਡੀਓ ਕਾਲ ਪਸ਼ੂ ਪਾਲਣ ਸੇਵਾਵਾਂ ਪੇਸ਼ ਕੀਤੀਆਂ ਹਨ।ਮੈਜੂਦਾ ਸਮੇਂ ਨੇ ਡੇਅਰੀ ਖੇਤੀ ਅਤੇ ਖੇਤਰੀ ਪੂਰਤੀ ਲੜੀ ਅਤੇ ਸੰਚਾਲਨ ਸੁਵਿਧਾਵਾਂ ‘ਤੇContinue Reading






























