ਨਵਜੋਤ ਸਿੱਧੂ ਦਾ ਪਠਾਨੀ ਸੂਟ ਇੰਟਰਨੈੱਟ ‘ਤੇ ਵਾਇਰਲ
ਲੁਧਿਆਣਾ, ਮੀਡੀਆ ਬਿਊਰੋ: ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਭਾਵੇਂ ਇੰਨੇ ਗਰਮ ਅਤੇ ਹਮਲਾਵਰ ਨਜ਼ਰ ਨਹੀਂ ਆ ਰਹੇ, ਪਰ ਅੱਜ ਵੀ ਇੰਟਰਨੈੱਟ ਮੀਡੀਆ ‘ਤੇ ਉਨ੍ਹਾਂ ਦਾ ਰੁਝਾਨ ਗੂੰਜਦਾ ਹੈ। ਸਿੱਧੂ ਟਵਿਟਰ ‘ਤੇ ਜੋ ਵੀ ਪੋਸਟ ਕਰਦੇ ਹਨ, ਉਹ ਵਾਇਰਲ ਹੋ ਜਾਂਦਾ ਹੈ। ਉਨ੍ਹਾਂ ਦੀ ਪੋਸਟ ਦੀ ਚਰਚਾ ਹੋਵੇ ਜਾਂ ਨਾContinue Reading






























