Home (Page 464)

ਨਾਭਾ (ਤਰੁਣ ਮਹਿਤਾ)। ਨਵ ਨਿਯੁਕਤ ਡੀ.ਐਸ.ਪੀ ਰਾਜੇਸ਼ ਛਿੱਬਰ ਨੂੰ ਅਹੁਦਾ ਸੰਭਾਲਣ ਮੌਕੇ ਸ੍ਰੀ ਸੁਸ਼ੀਲ ਜੈਨ ਆਲ ਇੰਡੀਆ ਐਂਟੀ ਟੈਰੈਰਿਸਟ ਫਰੰਟ ਦੇ ਕੌਮੀ ਸਲਾਹਕਾਰ ਨੇ ਮੁਲਾਕਾਤ ਕੀਤੀ ਤੇ ਧਾਰਮਿਕ ਚਿੰਨ੍ਹ ਦੇ ਕੇ ਸਨਮਾਨ ਕੀਤਾਂ। ਇਸ ਮੌਕੇ ਸਰਬਜੀਤ ਸਿੰਘ ਚੀਮਾ ਐਸ. ਐਂਚ. ਓ ਨਾਭਾ ਨੇ ਡੀਐਸਪੀ ਰਾਜੇਸ਼ ਛਿੱਬਰ ਨੂੰ ਵਧਾਈ ਦਿੱਤੀ ।Continue Reading

Film actor Kiran Kumar has been found corona-positive. Kiran Kumar, 75, had recently undergone a medical test in which she tested positive. He is currently under quarantine at home following the report. Kiran Kumar further said that the medical test was done 10 days ago and so far no symptomsContinue Reading

ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੂਜੀ ਵਾਰ ਕੋਰੋਨਾ ਮੁਕਤ ਜ਼ਿਲ੍ਹਾ ਐਲਾਨਣ ਦੇ ਬਾਅਦ ਰਾਤ ਨੂੰ ਹੀ ਇੱਕ ਕੋਰੋਨਾ ਵਾਇਰਸ ਕੋਵਿਡ-19 ਦਾ ਪਾਜ਼ਿਟਿਵ ਕੇਸ ਆ ਗਿਆ। ਇਹ ਕੇਸ ਪੰਜਾਬ ਤੋਂ ਬਾਹਰੋਂ ਆਏ ਇੱਕ ਪ੍ਰਵਾਸੀ ਪਰਿਵਾਰ ਦੇ ਇਕਾਂਤਵਾਸ ਕੀਤੇ ਚਾਰ ਮੈਂਬਰਾਂ ਦੇ ਲਏ ਗਏ ਕੋਵਿਡ ਸੈਂਪਲਾਂContinue Reading

ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਪੱਤਰਕਾਰ ਸਨਪ੍ਰੀਤ ਸਿੰਘ ਮਾਂਗਟ ਦੇ ਕਾਤਲਾਂ ਨੇ ਪੁਲਿਸ ਰਿਮਾਂਡ ਦੌਰਾਨ ਇੱਕ ਹੋਰ ਵਿਅਕਤੀ ਨੂੰ ਕਤਲ ਕਰਨ ਦਾ ਖੁਲਾਸਾ ਕੀਤਾ ਹੈ। ਇਨ੍ਹਾਂ 6 ਦੋਸ਼ੀਆਂ ’ਚ ਸ਼ਾਮਿਲ ਜਗਦੀਪ ਸਿੰਘ ਉਰਫ਼ ਬੱਬੂ ਬਾਜਵਾ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਸਰਹੰਦੀਆਂ ਥਾਣਾ ਰਾਹੋਂ, ਹਰਸ਼ ਪੁੱਤਰ ਸੁਰਿੰਦਰ ਕੁਮਾਰ ਵਾਸੀ ਰੋਂਤਾ ਮੁਹੱਲਾContinue Reading

ਅਮਰੀਕਾ ‘ਤੇ ‘ਨਵੇਂ ਸ਼ੀਤ ਯੁੱਧ’ ਦਾ ਚੀਨੀ ਦੋਸ਼ ਬ੍ਰਿਸਬੇਨ (ਹਰਜੀਤ ਲਸਾੜਾ) ਕੋਵਿਡ-19 ਦੀ ਸ਼ੁਰੂਆਤੀ ਜਾਂਚ ਦੇ ਮੁੱਦੇ ‘ਤੇ ਚੀਨੀ ਸਰਕਾਰ ਨੇ ਅਮਰੀਕਾ ਨਾਲ ਵਪਾਰ ਯੁੱਧ ਦੇ ਖਤਰੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਤਣਾਅ ਦੇ ਚੱਲਦਿਆਂ ਆਸਟਰੇਲੀਆ ਨੂੰ ਅਮਰੀਕਾ ਤੋਂ ਦੂਰ ਰਹਿਣ ਦੀ ਤਲਖੀ ਨੁਮਾ ਚੇਤਾਵਨੀ ਦਿੱਤੀ ਹੈ। ਬੀਜਿੰਗContinue Reading

ਸੰਗਰੂਰ ( ਅਜਾਇਬ ਸਿੰਘ ਮੋਰਾਂਵਾਲੀ ) ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਥਾਨਿਕ ਗੁਰਦੁਆਰਾ ਸਾਹਿਬ ਸੰਤਪੁਰਾ ਪੁਰਾ ਵਿਖੇ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵੱਲੋਂ ਸੰਖੇਪ ਰੂਪ ਵਿੱਚ ਬੜੀ ਸ਼ਰਧਾ ਪੂਰਬਕ ਮਨਾਇਆ ਗਿਆ।  ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਭਾਈ ਦਲਵੀਰ ਸਿੰਘContinue Reading

524 ਹੋਰ ਮੌਤਾਂ ਹੋਣ ਨਾਲ ਮੌਤਾਂ ਦੀ ਗਿਣਤੀ 1 ਲੱਖ ਦੇ ਨੇੜੇ ਪੁੱਜੀ ਰਾਜਾਂ ਵੱਲੋਂ ਜਨ ਜੀਵਨ ਆਮ ਵਾਂਗ ਕਰਨ ਦੇ ਯਤਨ ਅਮਰੀਕੀ ਕੰਪਨੀ ਵੱਲੋਂ ਵੈਕਸੀਨ ਦੀ ਮਨੁੱਖੀ ਪਰਖ ਸ਼ੁਰੂ ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟਰੰਪ ਪ੍ਰਸ਼ਾਸਨ ਇਸ ਸਾਲ ਦੇ ਅੰਤ ਤੱਕ 1 ਅਰਬ ਟੈਸਟਿੰਗ ਕਿੱਟਾਂ ਖਰੀਦੇਗਾ ਤੇ ਸੰਘੀ ਸਰਕਾਰ ਇਨਾਂContinue Reading