ਬ੍ਰਿਸਬੇਨ ਵਿਖੇ ‘ਬਲੈਕ ਲਿਵਜ਼ ਮੈਟਰ’ ਰੋਸ ਪ੍ਰਦਰਸ਼ਨ ‘ਚ ਹਜ਼ਾਰਾਂ ਲੋਕ ਉੱਮੜੇ
ਐਬੋਰਿਜਿਨਲ ਆਗੂਆਂ ਵੱਲੋਂ ਨਿਆਂ ਪ੍ਰਣਾਲੀ ‘ਚ ਸੁਧਾਰਾਂ ਦੀ ਮੰਗ ਬ੍ਰਿਸਬੇਨ (ਹਰਜੀਤ ਲਸਾੜਾ) ਸੂਬਾ ਕੁਈਨਜ਼ਲੈਂਡ ਦੇ ਹਜ਼ਾਰਾਂ ਲੋਕਾਂ ਨੇ ਸਵਦੇਸ਼ੀ ਆਸਟਰੇਲਿਆਈਆਂ ਵਿਰੁੱਧ ਪੁਲਿਸ ਦੀ ਬੇਰਹਿਮੀ ਦਾ ਵਿਰੋਧ ਕਰਨ ਅਤੇ ਹਿਰਾਸਤ ਵਿਚ ਮਰਨ ਵਾਲਿਆਂ ਲਈ ਇਨਸਾਫ ਦੀ ਮੰਗ ਕਰਦਿਆਂ ਬ੍ਰਿਸਬੇਨ ਸ਼ਹਿਰ ਵਿਖੇ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇੱਥੇ ਭੀੜ ਨੇ ਕਿੰਗ ਜੌਰਜContinue Reading






























