ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ-19 ਦੇ ਪੰਜ ਨਵੇਂ ਮਰੀਜ਼ ਆਏ
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਅੱਜ ਪੰਜ ਨਵੇਂ ਕੋਵਿਡ ਮਰੀਜ਼ ਆਏ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਮੀਡੀਆ ਨੂੰ ਪ੍ਰਦਾਨ ਕੀਤੀ। ਉਹਨਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਚਾਰ ਕਰੋਨਾ ਮਰੀਜ਼ਾਂ ਦਾ ਸਬੰਧ ਸਾਹਲੋਂ ਪਿੰਡ ਨਾਲ ਹੈ ਜਦਕਿ ਇੱਕ ਦਾ ਸੋਨਾ ਪਿੰਡ ਨਾਲ ਹੈ।Continue Reading






























