ਤਾਲਾਬੰਦੀ ਨੇ ਲਗਵਾਏ ਕਈ ਫੈਕਟਰੀਆਂ ਨੂੰ ਤਾਲੇ, ਘਰ ਬਨਾਉਣ ਦੇ ਸੁਪਣੇ ਰਹਿ ਗਏ ਅਧੂਰੇ
ਐਚ ਐਮ ਟੀ ਅਤੇ ਐਟਲਸ ਵਰਗੀਆਂ ਪੁਰਾਣੀਆਂ ਕੰਪਨੀਆ ਹੋਈਆਂ ਬੰਦ ਪਟਿਆਲਾ (ਅਰਵਿੰਦਰ ਸਿੰਘ) 1947 ‘ਚ ਦੇਸ਼ ਦੀ ਵੰਡ ਤੋਂ ਬਾਅਦ ਬਹੁਤ ਸਾਰੇ ਵਪਾਰੀਆਂ ਨੇ ਭਾਰਤ ਨੂੰ ਆਪਣੀ ਧਰਤੀ ਮੰਨਿਆ ਤੇ ਪਾਕਿਸਤਾਨ ਛੱਡ ਕੇ ਭਾਰਤ ‘ਚ ਵਪਾਰ ਕਰਨ ਦਾ ਮਨ ਬਣਾਇਆ। ਜਾਨਕੀ ਦਾਸ ਕਪੂਰ ਕੁਝ ਅਜਿਹਾ ਹੀ ਸੁਪਨੇ ਲੈ ਕੇ ਕਰਾਚੀ ਤੋਂ ਸੋਨੀਪਤ ਆਏ।Continue Reading






























