Home (Page 435)

Patiala (Arvinder Joshan) District Employment and Business has started registration for providing free coaching for the Punjab Civil Services Examination recently launched by the Punjab Public Service Commission. Disclosing this here today Mrs. Simpi Singla, Deputy Director, District Employment and Trade Bureau said that the candidate who wants to availContinue Reading

ਬ੍ਰਿਸਬੇਨ (ਹਰਜੀਤ ਲਸਾਡ਼ਾ) ਸੂਰਜ ਗ੍ਰਹਿਣ (Solar_ eclipse) – ਅੱਜ ਸੂਰਜ ਗ੍ਰਹਿਣ ਲੱਗਣਾ ਹੈ। ਆਓ ਸੰਖੇਪ ‘ਚ ਜਾਣਦੇ ਹਾਂ ਕਿ ਸੂਰਜ ਗ੍ਰਹਿਣ ਕੀ ਹੁੰਦਾ ਹੈ ਤੇ ਇਸ ਖ਼ਗੋਲੀ ਵਰਤਾਰੇ ਪਿੱਛੇ ਕਿਹੜੇ ਕੁਦਰਤੀ ਤੱਥ ਹੁੰਦੇ ਹਨ? ਕਿਉਂ ਵਾਪਰਦਾ ਹੈ ਸੂਰਜੀ ਗ੍ਰਹਿਣ? ਸੂਰਜ ਨੂੰ ਲੱਗਣ ਵਾਲ਼ਾ ਗ੍ਰਹਿਣ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ। ਜਿਵੇਂContinue Reading

ਲੈਥ੍ਰੌਪ,ਕੈਲੀਫੋਰਨੀਆ (ਕੁਲਤਰਨ ਸਿੰਘ ਪਧਿਆਣਾ) – ਲੰਘੇ ਦੋ ਹਫ਼ਤਿਆਂ ਦੌਰਾਨ ਲੈਥ੍ਰੋਪ ਪੁਲਿਸ ਨੇ 19 ਜਣਿਆ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ ‘ਤੇ ਬੱਚਿਆਂ ਨਾਲ ਜਿਨਸੀ ਸਬੰਧ ਬਣਾਉਣ ਦੀ ਭਾਲ ਕਰ ਰਹੇ ਸਨ।ਪੁਲਿਸ ਦਾ ਕਹਿਣਾ ਹੈ ਕਿ ਦੋਸ਼ਾਂ ਵਿੱਚ ਜਿਨਸੀ ਉਦੇਸ਼ਾਂ ਲਈ ਨਾਬਾਲਗਾਂ ਨਾਲ ਸੰਪਰਕ ਕਰਨਾ, ਜੁਰਮ ਕਰਨ ਦੇ ਇਰਾਦੇ ਨਾਲContinue Reading

ਅਲਹਿਦਗੀ ਤਬਦੀਲੀਆਂ 1 ਜੁਲਾਈ ਤੋਂ ਲਾਗੂ ਹੋਣਗੀਆਂ ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਰਾਸ਼ਟਰੀ ਕੈਬਨਿਟ ਦੀ ਸਹਿਮਤੀ ਤੋਂ ਬਾਅਦ ਆਸਟ੍ਰੇਲੀਆ ਦਾ ਸੂਬਾ ਕੁਈਨਜ਼ਲੈਂਡ, ਕੋਵਿਡ-19 ਕਾਰਨ ਪਏ ਵਿੱਤੀ ਬੋਝ ਨੂੰ ਘਟਾਉਣ ਲਈ ਦਿੱਤੀ ਜਾ ਰਹੀ ਮਜ਼ੂਦਾ ਵਿੱਤੀ ਸਹਾਇਤਾ ਵਿਚ ਕਟੌਤੀ ਕਰਦਿਆਂ ਆਉਂਦੀ 1 ਜੁਲਾਈ ਤੋਂ ਅੰਤਰਰਾਸ਼ਟਰੀ ਯਾਤਰੀਆ ਤਰਫੋਂ ਦੋ ਹਫਤਿਆਂ ਦੇ ਲਾਜ਼ਮੀ ਅਲਹਿਦਗੀContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਅੱਜ ਤੱਕ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 1,21,407 ਹੋ ਗਈ ਹੈ। ਇਹ ਗਿਣਤੀ ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ ਅਮਰੀਕਨਾਂ ਨਾਲੋਂ ਵਧ ਗਈ ਹੈ। ਪਹਿਲੇ ਵਿਸ਼ਵ ਯੁੱਧ ਵਿਚ 1,16,516 ਅਮਰੀਕਨ ਮਾਰੇ ਗਏ ਸਨ। ਇਸ ਸਮੇ ਕੋਰੋਨਾਵਾਇਰਸ ਨਾਲ ਪੀੜਤ ਅਮਰੀਕਨਾਂ ਦੀ ਗਿਣਤੀ 22,97,190 ਹੈ ਜਦContinue Reading

ਨਾਭਾ (ਤਰੁਣ ਮਹਿਤਾ) ਕਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ, ਮਿਸ਼ਨ ਫਤਿਹ ਮੁਹਿੰਮ ਤਹਿਤ ਅੱਜ ਨਾਭਾ ਦੇ ਬੋੜਾ ਗੇਟ ਵਿਖੇ ਡੀਐਸਪੀ ਨਾਭਾ ਰਾਜੇਸ਼ ਛਿਬਰ ਦੀ ਅਗਵਾਈ ਵਿੱਚ ਉਹਨਾਂ ਦੀ ਟੀਮ ਵੱਲੋਂ ਰੇਹੜੀਆਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ। ਉਹਨਾਂ ਵੱਲੋਂ  ਹਰ ਦੁਕਾਨਦਾਰਾਂ ਅਤੇ ਟੈਕਸੀ ਡਰਾਈਵਰਾਂ ਨੂੰContinue Reading