Home (Page 427)

ਨਵਾਂਸ਼ਹਿਰ/ਬਲਾਚੌਰ (ਏ-ਆਰ. ਆਰ. ਐੱਸ. ਸੰਧੂ) ਤਹਿਸੀਲਦਾਰ ਚੇਤਨ ਬੰਗੜ ਦੀ ਕਲ੍ਹ ਕੋਵਿਡ-19 ਰਿਪੋਰਟ ਪਾਜ਼ਿਟਿਵ ਆਉਣ ਬਾਅਦ, ਅੱਜ ਪਹਿਲ ਕਰਦਿਆਂ ਐਸ ਡੀ ਐਮ ਜਸਬੀਰ ਸਿੰਘ ਨੇ ਸਿਹਤ ਵਿਭਾਗ ਦੀ ਸੈਂਪਲਿੰਗ ਟੀਮ ਪਾਸੋਂ ਆਪਣਾ ਟੈਸਟ ਖੁਦ ਕਰਵਾਇਆ। ਉਨ੍ਹਾਂ ਇਸ ਮੌਕੇ ਕਿਹਾ ਕਿ ਆਪਣੇ ਇੱਕ ਅਧਿਕਾਰੀ ਦੇ ਪਾਜ਼ਿਟਿਵ ਆਉਣ ਬਾਅਦ, ਉਹ ਜਿੱਥੇ ਖੁਦ ਸਵੈ-ਇਕਾਂਤਵਾਸContinue Reading

ਅੰਮ੍ਰਿਤਸਰ (ਮੀਡੀਆ ਬਿਊਰੋ) ਕਲਾ ਅਤੇ ਇਤਹਾਸ ਪ੍ਰੇਮੀ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੱਲੋਂ ਸ਼ੇਰ-ਏ-ਪੰਜਾਬ ਮਾਹਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸਬੰਧਤ ਮੁਕਾਮ ਪੁਲ ਕੰਜਰੀ, ਜੋ ਕਿ ਇਸ ਵੇਲੇ ਭਾਰਤ ਤੇ ਪਾਕਿਸਤਾਨ ਸਰਹੱਦ ਉਤੇ ਸਥਿਤ ਹੈ, ਉਪਰ ਬਣਾਈ ਗਈ ਦਸਤਾਵੇਜ਼ੀ ਫਿਲਮ ‘ਪੁਲ ਕੰਜਰੀ’ ਨੂੰ ਅੱਜ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ,Continue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਵਿਸ਼ਵ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਰਸਮੀ ਤੌਰ ‘ਤੇ ਵਿਸ਼ਵ ਸਿਹਤ ਸੰਗਠਨ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ।  ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਤੋਂ ਵੱਖ ਹੋਣ ਦੇ ਕੀਤੇ ਐਲਾਨ ਤੋਂ ਇਕ ਮਹੀਨੇ ਦੇ ਵਧ ਸਮੇ ਬਾਅਦ ਇਸ ਸਬੰਧੀContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—”ਰਾਸ਼ਟਰਪਤੀ ਡੋਨਾਲਡ ਟਰੰਪ ਝੂਠਾ ਤੇ ਮਕਾਰ ਹੈ। ਉਸ ਨੇ ਝੂਠ ਬੋਲਣ ਦੀ ਆਦਤ ਵਿਕਸਤ ਕੀਤੀ ਤੇ ਉਹ ਸਿਰੇ ਦਾ ਹੰਕਾਰੀ ਹੈ।” ਇਹ ਖੁਲਾਸਾ ਰਾਸ਼ਟਰਪਤੀ ਦੀ ਭਤੀਜੀ ਮੈਰੀ ਟਰੰਪ ਨੇ ਆਪਣੀ ਪੁਸਤਕ ” ਟੂ ਮੱਚ ਐਂਡ ਨੈਵਰ ਇਨੱਫ” ਵਿਚ ਕਰਦਿਆਂ ਲਿਖਿਆ ਹੈ ਕਿ ਕਿਸ ਤਰਾਂ ਮੇਰੇ ਪਰਿਵਾਰ ਨੇContinue Reading

ਕੋਰੋਨਾ ਮਹਾਮਾਰੀ ਨੂੰ ਲੈ ਕੇ ਭੋਗ ਸਮਾਗਮ ਦੌਰਾਨ ਦੂਰੀ ਦਾ ਰੱਖਿਆ ਗਿਆ ਵਿਸ਼ੇਸ਼ ਧਿਆਨ  ਨਾਭਾ ( ਤਰੁਣ ਮਹਿਤਾ )  ਨਾਭਾ ਤੋਂ ਦੈਨਿਕ ਭਾਸਕਰ ਦੇ ਸੀਨੀਅਰ ਪੱਤਰਕਾਰ ਅਮਰਿੰਦਰ ਸਿੰਘ ਪੁਰੀ ਦੇ ਸਤਿਕਾਰਯੋਗ ਸੱਸ ਅਤੇ  ਜੋਗਿੰਦਰ ਸਿੰਘ ਸੋਢੀ ਸਾਬਕਾ ਪ੍ਰਧਾਨ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਨਾਭਾ ਦੇ ਧਰਮ ਪਤਨੀ ਬਲਬੀਰ ਕੌਰ ਸੋਢੀ (ਰਿਟਾਇਰਡContinue Reading

ਨਾਭਾ (ਤਰੁਣ ਮਹਿਤਾ) ਮਿਸ਼ਨ ਫਤਿਹ ਮੁਹਿੰਮ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ: ਮਨਦੀਪ ਸਿੰਘ ਸਿੱਧੂ ਐਸ਼ .ਐਸ. ਪੀ ਪਟਿਆਲਾ ਵੱਲੋਂ ਸਮੂਹ ਪਟਿਆਲਾ ਜ਼ਿਲਾ ਵਾਸੀਆਂ ਨੂੰ ਇਸ ਕਰੋਨਾਂ ਮਹਾਂਮਾਈ ਦੇ ਚਲਦਿਆਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਮਹਾਂਮਾਰੀ ਦੇContinue Reading

ਅੰਮ੍ਰਿਤਸਰ (ਮੀਡੀਆ ਬਿਊਰੋ) ਅੱਜ ਸ. ਬਲਵਿੰਦਰ ਸਿੰਘ ਸੰਧੂ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਨੇ ਕੋਵਿਡ -19 ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਐਨ:ਜੀ:ਓ ਸੇਵਾ ਸੰਕਪਲ ਸੁਸਾਇਟੀ ਨਾਲ ਮਿਲ ਕੇ ਇਕ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ। ਇਸ ਐਨ:ਜੀ:ਓ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਵੱਖ ਵੱਖ ਤਰਾਂContinue Reading