ਲੰਡਨ ‘ਚ ਰਹਿਣ ਵਾਲੀਆਂ ਔਰਤਾਂ ਨੇ ਵੇਚੀ ਲੱਖਾਂ ਦੀ ਜਾਇਦਾਦ
ਅੰਮ੍ਰਿਤਸਰ ‘ਚ ਰਿਸ਼ਤੇਦਾਰਾਂ ਨੇ ਲੋਕ ਅਦਾਲਤ ‘ਚ ਲਗਾਈ ਅਪੀਲ ਅੰਮ੍ਰਿਤਸਰ, ਮੀਡੀਆ ਬਿਊਰੋ: ਸ਼ਹਿਰ ਦੀਆਂ ਪਾਸ਼ ਕਲੋਨੀਆਂ ਵਿੱਚ ਸਥਿਤ ਖਾਲੀ ਕੋਠੀਆਂ ਭੂ-ਮਾਫੀਆ ਦੀ ਨਿਗਰਾਨੀ ਹੇਠ ਹਨ।ਅਧਿਕਾਰੀ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੋ ਔਰਤਾਂ ਨੀਨਾ ਰੰਜਨ ਅਤੇ ਜਸਵਿੰਦਰ ਸੰਧੂ (ਦੋਵੇਂ ਦੋਸਤ) ਪਿਛਲੇ 4 ਤੋਂ ਅੰਮ੍ਰਿਤਸਰ ਨਹੀਂContinue Reading