Home (Page 412)

ਨਾਭਾ (ਤਰੁਣ ਮਹਿਤਾ) ਦੁਲਦੀ ਗੇਟ ਵਿਖੇ ਸ਼੍ਰੀ ਊਸ਼ਾ ਮਾਤਾ ਸਕੂਲ ਦੀ ਮਾਪੇ ਜਥੇਬੰਦੀ ਪੇਰੈਂਟਸ ਵੈਲਫ਼ੇਅਰ ਸੋਸਾਇਟੀ ਦੀ ਆਪਸੀ ਮੀਟਿੰਗ ਹੋਈ। ਜਿਸ ਵਿਚ ਮੁੱਖ ਤੌਰ ਤੇ ਸਕੂਲ ਦੀਆਂ ਫੀਸਾਂ ਤੇ  ਸੂਬਾ ਸਰਕਾਰ ਵੱਲੋਂ ਇਕ ਸਿਤੰਬਰ ਤੋਂ ਸਕੂਲ ਖੋਲ੍ਹਣ ਦਾ ਮੁੱਦਾ ਮਾਪਿਆਂ ਵਿਚਾਲੇ ਚਰਚਾ ਦਾ ਵਿਸ਼ਾ ਬਣੇ ਰਹੇ। ਗੌਰਤਲਬ ਹੈ ਕਿ  ਪਿਛਲੇContinue Reading

ਡੈਮੋਕਰੈਟਸ ਨਾਲ ਰਾਹਤ ਪੈਕੇਜ਼ ਉਪਰ ਸਹਿਮਤੀ ਨਾ ਬਣਨ ਉਪਰੰਤ ਇਕਤਰਫ਼ਾ ਕੀਤੀ ਕਾਰਵਾਈ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਕੋਰੋਨਾ ਰਾਹਤ ਪੈਕੇਜ਼ ਬਾਰੇ ਡੈਮੋਕਰੈਟਸ ਨਾਲ ਸਹਿਮਤੀ ਨਾ ਬਣਨ ਉਪਰੰਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਤੌਰ ‘ਤੇ ਕਾਰਵਾਈ ਕਰਦਿਆਂ 4 ਵੱਖ ਵੱਖ ਆਦੇਸ਼ਾਂ ਉਪਰ ਦਸਤਖ਼ਤ ਕੀਤੇ। ਬੈਡਮਿਨਸਟਰ ਵਿਚ ਆਪਣੇ ਗੋਲਫ਼ ਰਿਜ਼ਾਰਟ ਵਿਖੇ ਪੱਤਰਕਾਰਾਂ ਨਾਲContinue Reading

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)  ਦੁਨੀਆ ਭਰ ਵਿੱਚ ਦਸਤਾਰ ਪ੍ਰਤੀ ਨੌਜਵਾਨਾਂ ਵਿਚ ਰੁਝਾਨ ਵਧਾਓਣ ਲਈ ਤੇ ਦਸਤਾਰਧਾਰੀ ਨੋਜਵਾਨਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ ਯੂ ਐਸ ਏ  ਵੱਲੋਂ ਆਨਲਾਈਨ ਇੰਟਰਨੈਸ਼ਨਲ ‘ਦਸਤਾਰ ਮੁਕਾਬਲਾ ਕਰਵਾਇਆ ਗਿਆ ਇਹ ਮੁਕਾਬਲਾ ਪੂਰਾ ਇਕ ਮਹੀਨਾ ਪੰਜਾਬੀ ਮੀਡੀਆ ਯੂ ਐਸ ਏ ਦੇ ਯੂ ਟਿਊਬContinue Reading

2020 ਦੇ ਅੰਤ ਤੱਕ ਸਾਰੇ ਪੇਰੋਲ ਟੈਕਸ ਮੁਲਤਵੀ ਕਰਨ ਦਾ ਐਲਾਨ ਨਿਊਜਰਸੀ (ਹੁਸਨ ਲੜੋਆ ਬੰਗਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਨਵੇਂ ਖਰਚਾ ਬਿੱਲ ਬਾਰੇ ਡੈਮੋਕਰੈਟਸ ਨਾਲ ਸਹਿਮਤ ਨਾ ਬਣੀ ਤਾਂ ਉਹ ਇਕਤਰਫ਼ਾ ਕਾਰਵਾਈ ਕਰਕੇ ਸਮੁੱਚੇ ਅਮਰੀਕੀਆਂ ਲਈ 2020 ਦੇ ਅੰਤ ਤੱਕ ਸਾਰੇ ਪੇਰੋਲ ਟੈਕਸ ਮੁਲਤਵੀ ਕਰContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਅਮਰੀਕੀ ਖੁਫ਼ੀਆ ਵਿਭਾਗ ਦੇ ਨਵੇਂ ਜਾਇਜ਼ੇ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਰੂਸ ਨਹੀਂ ਚਹੁੰਦਾ ਕਿ ਡੈਮੋਕਰੈਟਸ ਉਮੀਦਵਾਰ ਜੋਅ ਬਿਡੇਨ ਰਾਸ਼ਟਰਪਤੀ ਬਣੇ ਤੇ ਉਹ ਬਿਡੇਨ ਦੀ ਹਾਰ ਲਈ ਕੰਮ ਕਰ ਰਿਹਾ ਹੈ। ਦੂਸਰੇ ਪਾਸੇ ਚੀਨ ਤੇ ਈਰਾਨ ਡੋਨਾਲਡ ਟਰੰਪ ਦਾ ਵਿਰੋਧ ਕਰ ਰਹੇ ਹਨ ਤੇ ਉਹContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕਟਾਕ ਦੀ ਮੁੱਖ ਕੰਪਨੀ ਬਾਈਟਡਾਂਸ ਨਾਲ ਹਰ ਤਰਾਂ ਦਾ ਲੈਣਦੇਣ ਰੋਕਣ ਲਈ ਆਦੇਸ਼ ਉਪਰ ਦਸਤਖ਼ਤ ਕਰ ਦਿੱਤੇ ਹਨ। ਆਦੇਸ਼, ਜਿਸ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਜਾ ਸਕਦਾ ਹੈ, ਤਹਿਤ ਅਮਰੀਕਾ ਦੇ ਖੇਤਰ ਵਿਚ ਆਉਂਦੇ ਹਰ ਵਿਅਕਤੀ ਉਪਰ ਬਾਈਟਡਾਂਸ ਲਿਮਟਿਡ ਚੀਨੀ ਕੰਪਨੀ ਨਾਲContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਕੋਰੋਨਾਵਾਇਰਸ ਅਜੇ ਬੁਝਾਰਤ ਬਣਿਆ ਹੋਇਆ ਹੈ। ਓਹੀਓ ਦੇ ਗਵਰਨਰ ਮਾਈਕ ਡੇਵਾਈਨ ਦਾ ਪਾਜ਼ਟਿਵ ਆਇਆ ਟੈਸਟ ਕੁਝ ਘੰਟਿਆਂ ਬਾਅਦ ਨੈਗਟਿਵ ਹੋ ਗਿਆ। ਉਨ•ਾਂ ਦਾ ਵੀਰਵਾਰ ਦੀ ਸਵੇਰ ਨੂੰ ਕੋਰੋਨਾ ਟੈਸਟ ਲਈ ਨਮੂਨਾ ਲਿਆ ਗਿਆ ਤੇ ਉਸ ਦੀ ਰੈਪਿਡ ਟੈਸਟ ਪ੍ਰਣਾਲੀ ਤਹਿਤ ਪਰਖ ਕੀਤੀ ਗਈ ਜਿਸ ਦਾ ਨਤੀਜ਼ਾContinue Reading

ਨਾਭਾ (ਤਰੁਣ ਮਹਿਤਾ) ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਵਿੱਢੀ ਜੰਗ ਜਿੱਤਣ ਲਈ ਅਰੰਭੇ ‘ਮਿਸ਼ਨ ਫ਼ਤਿਹ’ ਦੀ ਕਾਮਯਾਬੀ ‘ਚ ਯੋਗਦਾਨ ਪਾਉਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਮਿਸ਼ਨ ਫ਼ਤਿਹ ਯੋਧਿਆਂ ਦਾ ਮੁੱਖ ਮੰਤਰੀ ਦੇ ਦਸਤਖ਼ਤਾਂ ਵਾਲੇContinue Reading

ਨਾਭਾ (ਤਰੁਣ ਮਹਿਤਾ) ਹਰਵੀਰ ਸਿੰਘ ਢੀਂਡਸਾ ਨੂੰ ਦੀ ਰੈਵੀਨਿਊ ਪਟਵਾਰ ਯੂਨੀਅਨ ਦਾ ਸੂਬਾ ਪ੍ਰਧਾਨ ਅਤੇ ਜਗਦੀਪ ਸਿੰਘ ਝੂੰਦਾ ਪ੍ਰਧਾਨ ਅਹਿਮਦਗੜ੍ਹ, ਬਣਨ ਦੀ ਖ਼ੁਸ਼ੀ ਵਿੱਚ ਬਾਰ ਐਸੋਸਿਏਸਨ ਨਾਭਾ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਸਮੇਤ  ਕਾਰਜਕਾਰੀ ਮੈਂਬਰ ਅਤੇ ਬਾਰ ਐਸੋਸਿਏਸਨ ਪਟਿਆਲ਼ਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਬਾਰ ਕੌਸ਼ਲ ਪੰਜਾਬ ਐਡ ਹਰਿਆਣਾContinue Reading

ਲਿੱਪਣਾ ਵੀ ਹਰੇਕ ਇਸਤਰੀ ਦੇ ਵਸ ਦਾ ਕੰਮ ਨਹੀਂ, ਇਹ ਇਕ ਕਲਾ ਹੈ। ਮੈਂ ਆਪਣੇ ਬਚਪਨ ‘ਚ ਆਪਣੀ ਮਾਤਾ ਤੇ ਆਂਢ- ਗੁਆਂਢ ਚ ਬੀਬੀਆਂ ਭੈਣਾਂ ਨੂੰ ਲਿੱਪਦੇ ਵੇਖਿਆ। ਜੋ ਅੱਜ ਦਾ ਰਾਜ ਮਿਸਤਰੀ ਪਲੱਸਤਰ ਕਰਦਿਆਂ ਗੁਰਮਾਲਾ ਫੇਰਦਿਆਂ ਸਫ਼ਾਈ ਲਿਆਉਂਦਾ? ਬੀਬੀਆਂ ਦੇ ਹੱਥਾਂ ‘ਚ ਈ ਜਾਦੂ ਸੀ। ਏਨਾ ਸੋਹਣਾ ਲਿਪਣ ਵੇਲੇContinue Reading