ਨਾਭਾ ਪੁਲਿਸ ਵੱਲੋਂ 180 ਬੋਤਲਾਂ ਸਰਾਬ ਹਰਿਆਣਾ ਮਾਰਕਾ ਸਮੇਤ ਇੰਡੀਗੋ ਕਾਰ ਇੱਕ ਵਿਅਕਤੀ ਕਾਬੂ
ਨਾਭਾ (ਤਰੁਣ ਮਹਿਤਾ )– ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਵਿੱਢੀ ਮੁਹਿੰਮ ਤਹਿਤ ਬਲਜਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਘਬੱਦੀ ਥਾਣਾ ਡੇਹਲੋਂ ਜਿਲ੍ਹਾ ਲੁਧਿਆਣਾ ਕੋਲੋਂ ਨਜਾਇਜ ਸਰਾਬ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਪੱਤਰਕਾਰਾਂ ਜਾਣਕਾਰੀ ਦਿੰਦਿਆਂ ਥਾਣਾ ਸਦਰ ਨਾਭਾ ਦੇ ਐਸ.ਐਚ.ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਕਿContinue Reading






























