Home (Page 41)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਯੂਕਰੇਨ ਦੇ 52 ਯਤੀਮ ਬੱਚੇ ਯੂਕੇ ਦੀ ਧਰਤੀ ‘ਤੇ ਪਹੁੰਚ ਚੁੱਕੇ ਹਨ। ਇਹ ਬੱਚੇ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲੇ ਬੁੱਧਵਾਰ ਨੂੰ ਹੀਥਰੋ ਹਵਾਈ ਅੱਡੇ ‘ਤੇ ਉੱਤਰੇ। ਸੇਵ ਏ ਚਾਈਲਡ ਅਤੇ ਡਨੀਪਰੋ ਕਿਡਜ਼ ਚੈਰਿਟੀ ਸੰਸਥਾਵਾਂ ਦੇ ਉੱਦਮ ਨਾਲ ਨੇਪਰੇ ਚੜ੍ਹੇ ਇਸ ਪ੍ਰਾਜੈਕਟ ਅਧੀਨ ਇਹਨਾਂ ਬੱਚਿਆਂ ਨੇContinue Reading

ਫੇਸਬੁੱਕ ‘ਤੇ ਕੀਤਾ ਪੋਸਟ ਬਠਿੰਡਾ, ਮੀਡੀਆ ਬਿਊਰੋ: ਪੰਜਾਬ ਅੰਦਰ ਆਮ ਆਦਮੀ ਪਾਰਟੀ (AAP) ਦੀ 92 ਸੀਟਾਂ ਜਿੱਤ ਕੇ ਬਣੀ ਸਰਕਾਰ ਵਿੱਚ ਮੰਤਰੀ ਨਾ ਬਣਾਏ ਜਾਣ ਤੋਂ ਕੁਝ ਵਿਧਾਇਕ ਨਾਰਾਜ਼ ਚੱਲ ਰਹੇ ਹਨ। ਤਲਵੰਡੀ ਸਾਬੋ (Talwandi Saabo) ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ (Prof. Baljinder Kaur) ਨੇ ਫੇਸਬੁੱਕContinue Reading

ਅੰਮ੍ਰਿਤਸਰ, ਮੀਡੀਆ ਬਿਊਰੋ: ਸ਼ਨਿੱਚਰਵਾਰ ਰਾਤ ਗੁਆਂਢੀ ਨਾਲ ਲੜਾਈ ਹੋਣ ਉੱਤੇ ਉਸ ਦੇ ਬਾਊਂਸਰਾਂ ਵੱਲੋਂ ਗੋਲ਼ੀਆਂ ਚਲਾਏ ਜਾਣ ਕਾਰਨ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਤੇ ਕਾਂਗਰਸੀ ਪਰਮਜੀਤ ਸਿੰਘ ਬੱਤਰਾ ਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆContinue Reading

ਅੰਮ੍ਰਿਤਸਰ, ਮੀਡੀਆ ਬਿਊਰੋ: ਸਮਰ ਪੈਲੇਸ, ਜੋ ਕਿ ਗਰਮੀਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਆਰਾਮ ਸਥਾਨ ਸੀ, ਨੂੰ ਨਵੀਨੀਕਰਨ ਤੋਂ ਬਾਅਦ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਮਹਿਲ ਦੇ ਨਵੀਨੀਕਰਨ ਵਿੱਚ 18 ਸਾਲ ਲੱਗੇ। ਇੱਥੇ 2004 ਤੋਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਖਾਸ ਗੱਲ ਇਹ ਹੈ ਕਿ ਸਮਰ ਪੈਲੇਸContinue Reading

ਵਿਭਾਗ ਨੇ ਫੜਨ ਲਈ ਵਿਛਾਇਆ ਜਾਲ ਚੰਡੀਗੜ੍ਹ, ਮੀਡੀਆ ਬਿਊਰੋ: ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਨਵਾਂਗਾਓਂ ‘ਚ ਚੀਤੇ ਦੀ ਦਹਿਸ਼ਤ ਕਾਰਨ ਲੋਕ ਡਰੇ ਹੋਏ ਹਨ। ਨਯਾਗਾਓਂ ਦੀ ਕੁਮਾਉਂ ਕਾਲੋਨੀ ‘ਚ ਚੀਤੇ ਨੂੰ ਦੇਖ ਕੇ ਲੋਕ ਡਰ ਦੇ ਮਾਹੌਲ ‘ਚ ਜੀਅ ਰਹੇ ਹਨ। ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚ ਗਏ ਹਨ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਕਰੀਬ 500 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਸੈਕਟਰ-17 ਵਿੱਚ ਨਵੇਂ ਬਣੇ ਅਰਬਨ ਪਾਰਕ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਹ ਸੈਕਟਰ 17 ਵਿੱਚ 274 ਕਰੋੜ ਰੁਪਏContinue Reading

ਕੋਟਕਪੂਰਾ, ਮੀਡੀਆ ਬਿਊਰੋ:  ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗਊ ਦੀ ਪੂਛ ਨਾਲ ਪੱਗ ਛੁਹਾਉਣ ਤੇ ਅਸ਼ੀਰਵਾਦ ਲੈਣ ਤੋਂ ਪੈਦਾ ਹੋਏ ਵਿਵਾਦ ਬਾਰੇ ਸਿੱਖ ਜਗਤ ਤੋਂ ਮਾਫ਼ੀ ਮੰਗੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਮਾਫ਼ੀਨਾਮੇ ਵਿੱਚ ਉਨ੍ਹਾਂ ਜਥੇਦਾਰ ਅਕਾਲ ਤਖ਼ਤ ਨੂੰ ਲਿਖੇ ਇਕ ਖ਼ਤ ਵਿਚ ਕਿਹਾContinue Reading

ਸੈਕਰਾਮੈਂਟੋ: ( ਹੁਸਨ ਲੜੋਆ ਬੰਗਾ) ਲਾਸ ਏਂਜਲਸ ਵਿੱਚ ਹੋਈ ਸਲਾਨਾ ਮੈਰਾਥਨ ਦੌੜ ਵਿੱਚ ਦਰਬਾਰਾ ਸਿੰਘ ਪਿੰਡ ਪੰਡਵਾਲਾ (ਡੇਰਾ ਬਸੀ) ਜੋ ਅੱਜ ਕੱਲ੍ਹ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ( ਬਿਉਨਾ ਪਾਰਕ) ਵਿਖੇ  ਢਾਡੀ ਸੰਦੀਪ ਸਿੰਘ ਲੁਹਾਰਾ ਦੇ ਢਾਡੀ ਜੱਥੇ ਵਿੱਚ ਬਤੌਰ ਸਾਰੰਗੀ ਮਾਸਟਰ ਹੋਣ ਦੇ ਨਾਲ-Continue Reading

DGP ਸਣੇ 2 ADGP ਦਾ ਤਬਾਦਲਾ ਚੰਡੀਗੜ੍ਹ, ਮੀਡੀਆ ਬਿਊਰੋ: ਆਪ ਦੀ ਨਵੀਂ ਸਰਕਾਰ ਆਉਣ ਤੋਂ ਬਾਅਦ ਤੇ ਪੰਜਾਬ ਵਿਧਾਨ ਸਭਾ ਚੋਣ ਜਾਬਤਾ ਖਤਮ ਹੋ ਜਾਣ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਵਿਚ ਬਦਲੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ।ਸਰਕਾਰ ਨੇ ਪ੍ਰਬੋਧ ਕੁਮਾਰ ਆਈਪੀਐੱਸ ਨੂੰ ਸਪੈਸ਼ਲ ਡੀਜੀਪੀ ਇੰਵੈਸਟੀਗੇਸ਼ਨ ਲੋਕਪਾਲ ਚੰਡੀਗੜ੍ਹ ਤੋਂ ਬਦਲ ਕੇContinue Reading

ਜਲੰਧਰ, ਮੀਡੀਆ ਬਿਊਰੋ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਲਾਈਨ ‘ਤੇ ਸ਼ਿਕਾਇਤ ਤੋਂ ਬਾਅਦ ਜਲੰਧਰ ਦੀ ਤਹਿਸੀਲ ‘ਚ ਕੰਮ ਕਰਦੀ ਕਲਰਕ ਮੀਨੂੰ ਖਿਲਾਫ ਨੌਕਰੀ ਦਿਵਾਉਣ ਦੇ ਨਾਂ ‘ਤੇ 4 ਲੱਖ 80 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਐੱਫ.ਆਈ.ਆਰContinue Reading