Home (Page 403)

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਲਾਰਡ ਐਂਡ ਟੇਲਰ ਜਿਸ ਨੇ 194 ਸਾਲ ਪਹਿਲਾਂ 1826 ਵਿਚ ਨਿਊਯਾਰਕ (ਅਮਰੀਕਾ) ਵਿਚ ਆਪਣਾ ਪਹਿਲਾ ਸਟੋਰ ਖੋਲਿਆ ਸੀ, ਨੇ ਮੰਦੇ ਦੇ ਚਲਦਿਆਂ ਆਪਣਾ ਕਾਰੋਬਾਰ ਸਮੇਟਣ ਦਾ ਫੈਸਲਾ ਕੀਤਾ ਹੈ ਤੇ ਉਹ ਆਪਣੇ ਸਾਰੇ ਸਟੋਰ ਬੰਦ ਕਰ ਰਹੀ ਹੈ। ਆਪਣੇ ਆਪ ਨੂੰ ਦਿਵਾਲਿਆ ਐਲਾਨ ਚੁੱਕੀ ਕੰਪਨੀ ਨੇContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਜੌਹਨ ਹੋਪਕਿੰਨਜ ਯੁਨੀਵਰਸਿਟੀ ਵੱਲੋਂ ਕੀਤੇ ਵਿਸ਼ਲੇਸ਼ਣ ਅਨੁਸਾਰ ਇਸ ਸਮੇ ਅਮਰੀਕਾ ਵਿਚ ਰੋਜ਼ਾਨਾ 43000 ਦੇ ਕਰੀਬ ਕੋਰੋਨਾ ਦੇ ਨਵੇਂ ਮਾਮਲੇ ਆ ਰਹੇ ਹਨ ਜੋ ਕਿ ਅਗਸਤ ਦੇ ਸ਼ੁਰੂ ਵਿਚ ਆਏ ਮਾਮਲਿਆਂ ਦੀ ਤੁਲਨਾ ਵਿਚ 21% ਘੱਟ ਹਨ ਜਦ ਕਿ ਅਜੇ ਵੀ ਵਿਸ਼ਵ ਵਿਚ ਅਮਰੀਕਾ,ਭਾਰਤ ਤੇ ਬਰਾਜ਼ੀਲ ਵਿਚ ਸਭContinue Reading

ਅੰਮ੍ਰਿਤਸਰ (ਮੀਡੀਆ ਬਿਊਰੋ) ਕੋਵਿਡ-19 ਦੇ ਨੋਡਲ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਡਾ. ਹਿਮਾਸ਼ੂੰ ਅਗਰਵਾਲ ਨੇ ਜਿਲ੍ਹੇ ਦੇ ਸਾਰੇ ਸਕੈਨਿੰਗ ਸੈਂਟਰ ਜਿੰਨਾ ਵਿਚ ਐਕਸ-ਰੇਅ ਅਤੇ ਐਮ. ਆਰ. ਆਈ ਦੇ ਟੈਸਟ ਕੀਤੇ ਜਾਂਦੇ ਹਨ, ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਕੋਲ ਆਉਣ ਵਾਲੇ ਹਰੇਕ ਮਰੀਜ਼, ਜਿਸਦੇ ਲੱਛਣ ਕੋਰੋਨਾ-19 ਨਾਲ ਮਿਲਦੇContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਵਿਡ-19 ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਤੁਰੰਤ ਬਿਨਾਂ ਕਿਸੇ ਦੇਰੀ ਦੇ ਨੇੜਲੇ ਕੋਵਿਡ ਟੈਸਟਿੰਗ ਸੈਂਟਰ ’ਤੇ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ, ਕਿਉਂਕਿ ਜੇਕਰ ਮੁਢਲੇ ਪੜਾਅ ਵਿਚ ਹੀContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਵੱਡੇ ਕਾਰੋਬਾਰੀ ਅਦਾਰਿਆਂ ਤੇ ਆਪਣੇ ਹਜਾਰਾਂ ਸਮਰਥਕਾਂ ਤੋਂ ਇਕੱਠੇ ਕੀਤੇ ਲੱਖਾਂ ਡਾਲਰਾਂ ਦੀ ਵਰਤੋਂ ਆਪਣੇ ਹੀ ਹੋਟਲਾਂ, ਰੈਸਤੋਰਾਂ ਤੇ ਕੰਪਨੀਆਂ ਦੇ ਖਾਣ ਪੀਣ ਦੇ ਬਿੱਲਾਂ ਤੇ ਕਿਰਾਇਆਂ ਦੀ ਅਦਾਇਗੀ ਕਰਨ ਲਈ ਕੀਤੀ ਜਾ ਰਹੀ ਹੈ। ਅਹੁੱਦਾ ਸੰਭਾਲਣ ਤੋਂContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਇਕ ਸ਼ੱਕੀ ਹਮਲਾਵਾਰ ਹਿਊਸਟਨ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ। ਪੁਲਿਸ ਮੁੱਖੀ ਆਰਟ ਅਸਵੀਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੱਕੀ ਹਮਲਾਵਰ ਨੇ ਇਕ ਕਾਰ ਜਿਸ ਵਿਚ 3 ਵਿਅਕਤੀ ਸਵਾਰ ਸਨ ਤੇ ਇਕ ਗਸ਼ਤੀ ਗੱਡੀ ਉਪਰ ਗੋਲੀਆਂ ਚਲਾਈਆਂ। ਬਾਅਦ ਵਿਚ ਉਸ ਨੇ ਫਰਾਰ ਹੋਣ ਦਾContinue Reading

ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਸ ਵਿੱਚ ਉਸ ਸਮੇਂ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਜਦੋਂ ਲੰਘੇ ਹਫ਼ਤੇ ਪੰਜਾਬੀ ਜੋੜਾ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਵਿੱਚ ਪਤਨੀ ਦੀ ਮੌਤ ਹੋ ਗਈ ਅਤੇ ਪਤੀ ਗੰਭੀਰ ਰੂਪ ਵਿੱਚ ਜਖਮੀ ਹਾਲਤContinue Reading

ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ– ਅਮਰੀਕਾ ਦੀ ਪੇਨਿਲਵੇਨੀਆ ਸਟੇਟ ਤੋ ਬੜੀ ਮਾੜੀ ਖ਼ਬਰ ਸੁਣਨ ਨੂੰ ਮਿਲੀ ਹੈ ਜਿੱਥੇ ਭਾਰਤ ਲਈ ਏਸ਼ੀਆਈ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਸਾਬਕਾ ਐਥਲੀਟ ਇਕਬਾਲ ਸਿੰਘ (63) ਨੂੰ ਆਪਣੀ ਪਤਨੀ ਅਤੇ ਮਾਂ ਦੇ ਕਤਲ ਦੇ ਦੋਸ਼ ਵਿਚ ਅਮਰੀਕਾ ਦੇ ਪੇਨਸਿਲਵੇਨੀਆ ਦੇ ਡੇਲਵਾਰੇ ਕਾਊਂਟੀContinue Reading

ਬ੍ਰਿਸਬੇਨ ਸੰਨਰਾਈਸਰ ਉਪ ਵਿਜੇਤਾ ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਕਰੋਨਾ ਪਬੰਦੀਆਂ ਦੀ ਪਾਲਣਾ ਅਧੀਨ ਸੂਬਾ ਕੁਈਨਜ਼ਲੈਂਡ ਦੇ ਹਰਿਆਵਲੇ ਸ਼ਹਿਰ ਬ੍ਰਿਸਬੇਨ ਵਿਖੇ ਸੀਆਈਬੀ, ਮੈਟ੍ਰਿਕ ਫਾਈਨਾਂਸ, ਐਜੂਕੇਸ਼ਨ ਇਮਬੈਸੀ, ਅਬੈ ਧੀਰ, ਕਮਿਊਨਟੀ ਰੇਡੀਓ 4ਈਬੀ, ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ, ਡੋਸਾਹੱਟ, ਇੰਡੋਜ਼ ਟੀਵੀ ਅਤੇ ਸਮੂਹ ਕ੍ਰਿਕਟ ਕਲੱਬਾਂ ਦੇ ਸਾਂਝੇ ਉੱਦਮ ਨਾਲ ਵੱਖ-ਵੱਖ ਗਰਾਉਂਡਾਂ ‘ਚ 28 ਟੀਮਾਂContinue Reading

ਨਾਕਾਬੰਦੀ ਦੇ ਬਾਵਜੂਦ ਖਾਨ ਦੀ ਉਸਾਰੀ ਜਾਰੀ: ਅਡਾਨੀ ਗਰੁੱਪ ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਰਵਾਇਤੀ ਮਾਲਕਾਂ ਨੇ ਇਕ ਵਾਰ ਫੇਰ ਵਾਤਾਵਰਣ ਅਤੇ ਜ਼ਮੀਨ ਦੀ ਦੁਹਾਈ ਤਹਿਤ ਕੇਂਦਰੀ ਕੁਈਨਜ਼ਲੈਂਡ ਵਿਚ ਅਡਾਨੀ ਕੋਲੇ ਦੀ ਖਾਨ ਨੂੰ ਰੋਕਣ ਲਈ ਜ਼ਬਰਦਸਤ ਰੋਸ ਪ੍ਰਦਰਦਰਸ਼ਨ ਕੀਤਾ ਹੈ। ਪਰ ਅਡਾਨੀ ਦੇ ਬੁਲਾਰੇ ਨੇ ਕਿਹਾ ਕਿ ਨਾਕਾਬੰਦੀ ਦੇ ਬਾਵਜੂਦContinue Reading