ਪਟਿਆਲਾ ਪੁਲਿਸ ਨੇ 40 ਕਿਲੋਮੀਟਰ ਤੱਕ ਚੋਰਾਂ ਦਾ ਪਿੱਛਾ ਕਰਕੇ ਟਰੱਕ ਬਰਾਮਦ ਕੀਤਾ
ਪਟਿਆਲਾ (ਮੀਡੀਆ ਬਿਊਰੋ) ਪਟਿਆਲਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ, ਇਸ ਕਾਰਵਾਈ ਦੇ ਤਹਿਤ ਬੀਤੀ ਰਾਤ ਪਟਿਆਲਾ ਪੁਲਸ ਦੇ ਥਾਣਾ ਪਸਿਆਣਾ, ਥਾਣਾ ਭਾਦਸੋਂ ਅਤੇ ਨਾਭਾ ਦੀ ਛੀਂਟਾ ਵਾਲਾ ਚੌਂਕੀ ਦੀ ਪੁਲਸ ਨੇ ਇੱਕ ਸਾਂਝਾ ਆਪਰੇਸ਼ਨ ਚਲਾ ਕੇ ਚੋਰਾਂ ਦਾ 40 ਕਿਲੋਮੀਟਰ ਤੱਕ ਪਿੱਛਾ ਕਰਕੇ ਟਰੱਕ ਬਰਾਮਦContinue Reading






























