Home (Page 386)

ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) ਸੈਂਟਰ ਵਾਲਮੀਕਿ ਸਭਾ ਇੰਡੀਆ ਸਫਾਈ ਕਰਮਚਾਰੀ ਸਰਕਾਰੀ ਕਮਿਸ਼ਨ ਪੰਜਾਬ ਸ੍ਰ ਲੱਖਾ ਵਲਟੋਹਾ ਜਨਰਲ ਸੈਕਟਰੀ ਵਾਲਮੀਕਿ ਸਭਾ ਪੰਜਾਬ ਅਤੇ 3 ਲੋਕ ਸਭਾ ਹਲਕਿਆਂ ਦਾ ਇੰਚਾਰਜ ਸ੍ਰ ਲੱਖਾ ਸਿੰਘ ਵਲਟੋਹਾ ਅਤੇ ਪੰਜਾਬ ਸੂਬਾ ਚੈਅਰਮੈਨ ਦੀ ਅਗਵਾਈ ਵਿੱਚ ਭਿੱਖੀਵਿੰਡ ਚੌਂਕ ਵਿੱਚ 23 ਸਤੰਬਰ ਦਿਨ ਬੁੱਧਵਾਰ ਨੂੰ ਮੋਦੀ ਸਰਕਾਰ ਦਾContinue Reading

ਅੱਜ ਕੁੱਛ ਪੁਰਾਣੀਆਂ ਕਿਤਾਬਾਂ ਖੋਜ ਰਿਹਾ ਸੀ ਤਾਂ ਅਚਾਨਕ ਇੱਕ ਅੱਠਵੀਂ ਕਲਾਸ ਦੀ ਧੂੜ ਨਾਲ ਭਰੀ ਕਿਤਾਬ ਮਿਲੀ, ਉਸ ਉੱਪਰ ਜੰਮੀ ਧੂੜ ਨੂੰ ਲਾਗੇ ਪਏ ਕੱਪੜੇ ਨਾਲ ਸਾਫ ਕੀਤਾ, ਅਜੇ ਪਹਿਲਾ ਹੀ ਜਿਲਦ ਵਾਲਾ ਪਾਸਾ ਖੋਲ੍ਹਿਆ ਤਾਂ ਇੱਕ ਰੁੱਕਾ ਦਿਖਾਈ ਦਿੱਤਾ.ਮੈਂ ਸੋਚਿਆ ਸ਼ਾਇਦ ਰਸੀਦ ਆ ਕੋਈ ਜਦੋਂ ਖੋਲਿਆ ਤਾਂ ਓਹContinue Reading

ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਯੋਤੀ ਜੋਤ ਦਿਵਸ ਮੌਕੇ ਪਾਕਿਸਤਾਨ ਵਲੋਂ ਇਕ ਵਿਸ਼ਾਲ ਨਗਰ ਕੀਰਤਨ ਪਾਕਿਸਤਾਨ ਵਿੱਚ ਕੱਡਿਆ ਗਿਆ ਜਿਸ ਦੇ ਚਲਦਿਆਂ ਅੱਜ ਨਗਰ ਕੀਰਤਨ ਡੇਰਾ ਬਾਬਾ ਨਾਨਕ ਵਿੱਚ ਬਣੇ ਕਰਤਾਰਪੁਰ ਲਾਂਘੇ ਉੱਤੇ ਜ਼ੀਰੋ ਲਾਈਨ ਉੱਤੇ ਪਾਕਿਸਤਾਨ ਵਾਲੇ ਪਾਸੇ ਪਹੁੰਚਿਆ,ਜਿੱਸ ਨੂੰ ਕੈਮਰੇ ਦੇ ਵਿੱਚ ਕੈਦContinue Reading

ਖਾਲੜਾ ( ਜਗਜੀਤ ਸਿੰਘ ਡੱਲ,ਭੁੱਲਰ ) -ਕੇਂਦਰ ਦੀ ਭਾਜਪਾ ਸਰਕਾਰ ਵਲੋਂ ਖੇਤੀ ਆਰਡੀਨੈਂਸ ਬਿੱਲ ਪਾਸ ਕਰ ਕੇ ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਭਾਰਤ ਦੇ ਕਿਸਾਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ , ਜਿਸਦਾ ਪਹਿਲਾਂ ਪੱਖ ਪੂਰਨਵਾਲਾ ਬਾਦਲ ਪਰਿਵਾਰ ਹੁਣ ਖੇਤੀ ਆਰਡੀਨੈਂਸ ਦਾ ਪੱਲੜਾ ਭਾਰੀ ਹੁੰਦੇ ਦੇਖ ਲੋਕਾਂContinue Reading

ਭਿੱਖੀਵਿੰਡ (ਜਗਜੀਤ ਸਿੰਘ ਡੱਲ,ਭੁੱਲਰ)- ਸੀ,ਐਚ,ਸੀ, ਕੈਰੋਂ ਵਿਖੇ ਨਿਯੁਕਤ (ਐਸ ਐਮ ਓ) ਡਾਕਟਰ ਰਜਿੰਦਰ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਹਲਕਾ ਵਿਧਾਇਕ ਸ੍ਰ ਹਰਮਿੰਦਰ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ (ਐਸ ਐਮ ਓ) ਡਾਕਟਰ ਰਜਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ   ਕੈਰੋਂ ਸਰਕਾਰੀ ਹਸਪਤਾਲ ਵਿਖੇContinue Reading

ਚਰਨਜੀਤ ਬਾਠ ਅਤੇ ਅਜੀਤ ਗਿੱਲ ਨੇ ਕੀਤਾ ਸਪਾਂਸਰ ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਵੈਲੀ ਫਰਿਜ਼ਨੋ ਦੇ ਬਿਜ਼ਨਸਮੈਨ ਅਜੀਤ ਸਿੰਘ ਗਿੱਲ ਅਤੇ ਫਾਰਮਰ ਚਰਨਜੀਤ ਸਿੰਘ ਬਾਠ ਵੱਲੋਂ ਆਪਣੇ ਸਹਿਯੋਗੀ ਨਿੱਕ ਸਹੋਤਾ, ਮਨਦੀਪ ਸਿੰਘ ਅਤੇ ਹੋਰਨਾ ਦੇ ਸਹਿਯੋਗ ਨਾਲ ਏ. ਜੀ. ਸੈਂਟਰ ਕਰੰਦਰਜ਼ ਵਿਖੇ ਅਮਰੀਕਾ ਅੰਦਰ ਨਵੰਬਰ ਮਹੀਨੇ ਆContinue Reading

ਇੱਥੇ ਆਸਟ੍ਰੇਲੀਆ ‘ਚ ਰਹਿੰਦਿਆਂ ਮੈਨੂੰ ਬਾਰਾਂ ਵਰ੍ਹੇ ਹੋ ਗਏ ਹਨ ਅਤੇ ਇਸ ਲੰਘੇ ਸਮੇਂ ‘ਚ ਮੈਂ ਆਪਣੀ ਜਨਮ ਭੌਏ ਦੀ ਮਹੱਤਤਾ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਲਾਗੇ ਹੋਕੇ ਸਮਝਿਆ ਅਤੇ ਜਾਣਿਆ। ਹਰ ਸੱਜਰੀ ਸਵੇਰ ਨੇ ਮੈਨੂੰ ਜਗਿਆਸੂ ਬਣਾਇਆ ਕਿ ਮੈਂ ਵੀ ਮਾਂ ਬੋਲੀ ਲਈ ਆਪਣੇ ਵੱਲੋਂ ਕੋਈ ਤਿੱਲ-ਫੁੱਲ ਪਾContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਰਾਸ਼ਟਰਪਤੀ ਚੋਣ ‘ਚ ਡੈਮੋਕਰੈਟਿਕ ਉਮੀਦਵਾਰ ਜੋ ਬਾਈਡੇਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਡੀਆਂ ਰੈਲੀਆਂ ਵਿਚ ਖੁਦ ਤਾਂ ਲੋਕਾਂ ਤੋਂ ਦੂਰ ਰਹਿੰਦਾ ਹੈ ਪਰ ਉਹ ਰੈਲੀ ਵਿਚ ਸ਼ਾਮਿਲ ਲੋਕਾਂ ਨੂੰ ਜ਼ੋਖਮ ਵਿਚ ਪਾ ਰਿਹਾ ਹੈ। ਉਨਾਂ ਕਿਹਾ ਕਿ ਸਾਬਕਾ ਰੀਅਲ ਇਸਟੇਟ ਕਾਰੋਬਾਰੀ ਟਰੰਪ ਇਕ ਬਹੁਤContinue Reading

ਨਿਊਯਾਰਕ (ਹੁਸਨ ਲੜੋਆ ਬੰਗਾ)— ਭਾਰਤੀ ਮੂਲ ਦੀ ਅਮਰੀਕਨ ਲੇਖਿਕਾ ਮੇਘਾ ਮਜੂਮਦਾਰ ਦੇ ਨਾਵਲ ‘ਏ ਬਰਨਿੰਗ’ ਨੂੰ ਰਾਸ਼ਟਰੀ ਪੁਸਤਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਜੱਜਾਂ ਨੇ ਬ੍ਰਿਟ ਬੈਨੇਟੀ ਦੇ ਨਾਵਲ ‘ ਦ ਵੈਨੀਸ਼ਿੰਗ ਹਾਫ਼ ਤੇ ਰੰਡਾਲ ਕੇਨਨ ਜਿਨਾਂ ਦੀ ਇਸ ਸਾਲ ਅਗਸਤ ਵਿਚ ਮੌਤ ਹੋ ਗਈ ਸੀ, ਦੀ ਕਹਾਣੀਆਂ ਦੀContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਕੋਲੋਰਾਡੋ ਦੇ ਇਕ ਪੁਲਿਸ ਅਧਿਕਾਰੀ ਨੂੰ ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਉਪਰ ਬੰਦੂਕ ਤਾਣਨ ਦੇ ਮਾਮਲੇ ਵਿਚ ਇਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਔਰਾਰਾ ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਅਫਸਰ ਜਸਟਿਨ ਹੈਂਡਰਸਨ ਨੂੰ ਮੁਅੱਤਲੀ ਦੇ ਸਮੇ ਦੀ ਤਨਖਾਹ ਨਹੀਂ ਮਿਲੇਗੀ।Continue Reading