ਕੈਲੀਫੋਰਨੀਆਂ ਦੇ ਹਸਪਤਾਲ ਵਿੱਚ ਐਮਰਜੈਂਸੀ ਕਮਰੇ ਦੇ 44 ਕਰਮਚਾਰੀ ਹੋਏ ਕੋਰੋਨਾਂ ਵਾਇਰਸ ਨਾਲ ਸੰਕਰਮਿਤ
ਫਰਿਜ਼ਨੋ, ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਅਮਰੀਕੀ ਸੂਬੇ ਕੈਲੀਫੋਰਨੀਆਂ ਵਿੱਚ ਵਾਇਰਸ ਦਾ ਫੈਲਾਅ ਲਗਾਤਾਰ ਜਾਰੀ ਹੈ।ਸੂਬੇ ਵਿੱਚ ਹੋ ਰਹੇ ਹੋਰ ਮਾਮਲਿਆਂ ਦੇ ਨਾਲ ਕੋਰੋਨਾਂ ਨੇ ਇੱਕ ਹਸਪਤਾਲ ਦੇ 44 ਸਟਾਫ ਮੈਂਬਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਹ ਸੈਨ ਜੋਸ ਹਸਪਤਾਲ ਦੇ ਐਮਰਜੈਂਸੀ ਰੂਮ ਸਟਾਫ ਵਿਚਕਾਰContinue Reading






























