ਫਰਿਜ਼ਨੋ ਸਟੇਟ ਪਹਿਲਵਾਨ ਹੋਇਆ ਬਲਾਤਕਾਰ ਸਮੇਤ ਕਈ ਸੰਗੀਨ ਦੋਸ਼ਾਂ ਵਿੱਚ ਗ੍ਰਿਫਤਾਰ
ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਫਰਿਜ਼ਨੋ ਦੇ ਇੱਕ ਪਹਿਲਵਾਨ ਇਸਾਹ ਟੀਟੋ ਪਰੇਜ਼ ਨੂੰ ਕਈ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਵਿੱਚ ਇੱਕ ਨਸ਼ਾ ਪੀੜਤਾ ਨਾਲ ਬਲਾਤਕਾਰ ਵੀ ਸ਼ਾਮਿਲ ਹੈ। ਪਰੇਜ਼ ਨੂੰ ਸ਼ੁੱਕਰਵਾਰ ਸਵੇਰੇ ਫਰਿਜ਼ਨੋ ਪੁਲਿਸ ਦੇ ਅਧਿਕਾਰੀਆਂ ਨੇ ਉਸਦੇ ਆਫ-ਕੈਂਪਸ ਅਪਾਰਟਮੈਂਟ ਵਿਖੇ ਹਿਰਾਸਤ ਵਿੱਚ ਲੈ ਲਿਆ ਸੀContinue Reading






























