ਟੈਕਸਾਸ ਦੇ ਪਾਵਰ ਗਰਿੱਡ ਬੋਰਡ ਦੇ ਮੈਂਬਰ ਸਰਦੀਆਂ ਦੇ ਤੂਫਾਨ ਤੋਂ ਬਾਅਦ ਦੇਣਗੇ ਅਸਤੀਫਾ
ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਟੈਕਸਾਸ ਵਿੱਚ ਆਏ ਬਰਫੀਲੇ ਤੁਫਾਨਾਂ ਨੇ ਵੱਡੇ ਪੱਧਰ ‘ਤੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਕੀਤਾ ਸੀ। ਬਿਜਲੀ ਸਪਲਾਈ ਵਿੱਚ ਵਿਘਨ ਪੈਣ ਕਰਕੇ ਸੂਬੇ ਦੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸਦੇ ਲੱਗਭਗ ਇੱਕ ਹਫਤੇ ਬਾਅਦContinue Reading






























