Home (Page 367)

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਕੈਲੀਫੋਰਨੀਆ ਸੂਬੇ ਵਿੱਚ ਏਸ਼ੀਅਨ ਲੋਕਾਂ ਨਾਲ ਹੁੰਦੀਆਂ ਨਫਰਤੀ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।ਇਸ ਸੰਬੰਧੀ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਸਟਾਪ ਏ ਪੀ ਆਈ ਹੇਟ ਰਿਪੋਰਟਿੰਗ ਸੈਂਟਰ ਨੂੰ ਕੈਲੀਫੋਰਨੀਆ ਵਿੱਚ ਮਾਰਚ 2020 ਅਤੇ ਇਸ ਸਾਲ ਫਰਵਰੀ ਦੇ ਵਿਚਕਾਰ ਏਸ਼ੀਆਈ ਵਿਰੋਧੀContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਪ੍ਰੀਮਾਰਕ ਵੱਲੋਂ 20,000 ਤੋਂ ਵੱਧ ਬੱਚਿਆਂ ਦੇ ਕੋਟ ਦੇਸ਼ ਭਰ ਦੀਆਂ ਸਥਾਨਕ ਚੈਰਿਟੀਜ ਨੂੰ ਵੰਡੇ ਜਾਣਗੇ। ਇਸ ਸਮਾਜ ਭਲਾਈ ਦੇ ਕੰਮ ਵਿੱਚ ‘ਇਨ ਕਾਈਂਡ ਡਾਇਰੈਕਟ’ ਪ੍ਰੀਮਾਰਕ ਸਟੋਰ ਦੇ ਸਹਿਯੋਗ ਨਾਲ 1 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਚੈਰਿਟੀ ਨੈਟਵਰਕ ਦੁਆਰਾContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਇੱਕ ਟਾਪੂ ਨੂੰ ਵਿਕਰੀ ‘ਤੇ ਲਗਾਇਆ ਗਿਆ ਹੈ, ਜਿਸ ਦੀ ਕੀਮਤ ਤਕਰੀਬਨ 80,000 ਪੌਂਡ ਰੱਖੀ ਗਈ ਹੈ। ਇਸ ਟਾਪੂ ਦੀ ਕੀਮਤ ਦੇ ਬਰਾਬਰ ਲੰਡਨ ਵਿੱਚ ਇੱਕ ਗੈਰੇਜ ਹੀ ਖਰੀਦਿਆ ਜਾ ਸਕਦਾ ਹੈ। ਪੱਛਮੀ ਹਾਈਲੈਂਡਜ਼ ਵਿੱਚ ਲੋਚ ਮਾਇਡਰੀ ਦਾ ਡੀਅਰ ਆਈਲੈਂਡ, ਜਿਸਨੂੰ ਈਲੀਅਨ ਏ ਫੇਹਧContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਪਾਬੰਦੀਸ਼ੁਦਾ ਨਸ਼ਿਆਂ ਦੀ ਵਰਤੋਂ ਵਿੱਚ ਵਾਧਾ ਹੋ ਰਿਹਾ ਹੈ। ਸਕਾਟਲੈਂਡ ਦੇ ਸੱਤਾਂ ਵਿੱਚੋਂ ਇੱਕ ਵਿਅਕਤੀ ਨਸ਼ੀਲੇ ਪਦਾਰਥ ਲੈਂਦਾ ਹੈ। ਇਸ ਸੰਬੰਧੀ ਸਕਾਟਿਸ਼ ਕ੍ਰਾਈਮ ਐਂਡ ਜਸਟਿਸ ਵੱਲੋਂ ਸਾਲ 2018 ਤੋਂ 2020 ਦੇ ਵਿਚਕਾਰ ਕੀਤੇ ਸਰਵੇਖਣ ਅਨੁਸਾਰ 13.5 ਪ੍ਰਤੀਸ਼ਤ ਲੋਕ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਭੰਗ, ਕੋਕੀਨ ਅਤੇContinue Reading

ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜੇ.ਈ.-ਕਮ-ਮਾਇਨਿੰਗ ਇੰਸਪੈਕਟਰ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਲ ਸਰੋਤ ਵਿਭਾਗ, ਪਟਿਆਲਾ ਵਿੱਚ ਤਾਇਨਾਤ ਜਸਪਾਲ ਸਿੰਘ ਜੇ.ਈ.-ਕਮ-ਮਾਈਨਿੰਗ ਇੰਸਪੈਕਟਰ ਨੂੰ ਵਿਜੀਲੈਂਸ ਟੀਮ ਨੇ ਮਾਨਸਾContinue Reading

ਅੰਮ੍ਰਿਤਸਰ ਵਿੱਚ ਡੀਜ਼ਲ ਆਟੋਜ਼ ਨੂੰ ਈ-ਆਟੋ ਰਿਕਸ਼ਿਆਂ ਨਾਲ ਬਦਲਿਆ ਜਾਵੇਗਾ ਚੰਡੀਗੜ੍ਹ (ਮੀਡੀਆ ਬਿਊਰੋ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਵਿੱਚ ਦਰਿਆਈ ਪਾਣੀਆਂ ਦੀ ਸਫ਼ਾਈ ਲਈ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ। ‘ਵਾਤਾਵਰਣ ਬਚਾਓ’ ਮੁਹਿੰਮ ਤਹਿਤ ਦਰਿਆਵਾਂ ਵਿਚ ਪਾਣੀ ਪ੍ਰਦੂਸ਼ਣ ਨੂੰ ਘਟਾਉਣ ਲਈ 2,140 ਕਰੋੜ ਰੁਪਏ ਦੀContinue Reading

ਸੂਬੇ ਵਿੱਚ 1318 ਇੰਜਨੀਅਰਾਂ ਦੀ ਭਰਤੀ ਲਈ ਵੱਡੀ ਮੁਹਿੰਮ ਦੀ ਸ਼ੁਰੂਆਤ: ਮੁੱਖ ਸਕੱਤਰ ਚੰਡੀਗੜ (ਮੀਡੀਆ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫਲੈਗਸ਼ਿਪ ਸਕੀਮ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ‘ ਤਹਿਤ ਇੱਕ ਵੱਡੀ ਭਰਤੀ ਮੁਹਿੰਮ ਤਹਿਤ ਵੱਖ-ਵੱਖ ਮਹਿਕਮਿਆਂ ਵਿੱਚ ਮੌਜੂਦਾ ਪੰਜਾਬ ਸਰਕਾਰ ਵਲੋਂ 1318 ਇੰਜਨੀਅਰਾਂ ਦੀ ਭਰਤੀ ਸਬੰਧੀ ਪ੍ਰਕਿਰਿਆ ਸ਼ੁਰੂ ਕਰContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਚੇਰੋਕੀ ਕਾਊਂਟੀ ਵਿਚ ਮੈਟਰੋ ਐਟਲਾਂਟਾ ਵਿਚ ਤਿੰਨ ਮਸਾਜ਼ ਪਾਰਲਰਾਂ ‘ਤੇ ਹੋਈ ਗੋਲੀਬਾਰੀ ਵਿਚ 7 ਵਿਅਕਤੀ ਮਾਰੇ ਗਏ ਤੇ 2 ਹੋਰ ਜ਼ਖਮੀ ਹੋ ਗਏ ਹਨ। ਗੋਲੀਬਾਰੀ ਦੀਆਂ ਦੋ ਘਟਨਾਵਾਂ ਉਤਰ ਪੂਰਬ ਐਟਲਾਂਟਾ ਵਿਚ ਵਾਪਰੀਆਂ ਜਦ ਕਿ ਇਕ ਘਟਨਾ ਸ਼ਹਿਰ ਦੇ ਉੱਤਰ ਪੱਛਮੀ ਹਿੱਸੇ ਵਿਚ ਹੋਈ। ਅਧਿਕਾਰੀਆਂ ਨੇContinue Reading

ਮੀਡੀਆ ਦੀ ਦੁਨੀਆ ਵਿੱਚ ‘ਮਿੰਟੂ ਬਰਾੜ’ ਦਾ ਨਾਮ ਕੋਈ ਲੁਕਵਾਂ ਨਹੀਂ ਅਤੇ ਨਾਂ ਹੀ ਕਿਸੇ ਅਣ-ਅਰਥਕ ਜਾਂ ਕਿਸੇ ਨਕਲੀ ਅਤੇ ਪਿਛਾਂਹ ਖਿੱਚੂ ਵਡਿਆਈ ਦਾ ਮੁਥਾਜ ਹੈ। ਕਿਉਂਕਿ ਉਹ ਤਾਂ ਬੱਸ ਕੰਮ ਕਰਦਾ ਹੈ ਭਾਵੇਂ ਮਾਂ ਬੋਲੀ ਲਈ ਹੋਵੇ, ਮੀਡੀਆ ਲਈ ਹੋਵੇ, ਖੇਡਾਂ ਲਈ ਹੋਵੇ, ਸਮਾਜ-ਸੇਵਾ ਲਈ ਹੋਵੇ, ਕਿਸੇ ਦੀ ਮਦਦContinue Reading

ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਅਗਾਂਹ ਦੀ ਵਿਉਂਤਬੰਦੀ ਅਤੇ ਮਜ਼ਬੂਤੀ ਲਈ ਪਾਰਟੀ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ. ਵਿਨਰਜੀਤ ਸਿੰਘ ਖਡਿਆਲ ਦੀਆਂ ਪਾਰਟੀ ਅਤੇContinue Reading