Home (Page 362)

ਭਾਰਤੀ ਭਾਈਚਾਰੇ ਵੱਲੋਂ ਜੰਗੀ ਸ਼ਹੀਦਾਂ ਦੀ ਯਾਦ ਵਿਚ ਉਸਾਰੇ ਸਮਾਰਕ ਵਿਖੇ ਸ਼ਰਧਾ ਦੇ ਫੁੱਲ ਭੇਂਟ ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਇੱਥੇ ਦੇਸ਼ ਭਰ ਵਿਚ ਹਜ਼ਾਰਾਂ ਲੋਕਾਂ ਨੇ 106ਵੇਂ ਐੱਨਜੈਕ ਡੇਅ ਸਮਾਰੋਹਾਂ ਦੌਰਾਨ ਆਸਟਰੇਲੀਆ-ਨਿਊਜ਼ੀਲੈਂਡ ਦੀਆਂ ਫੌਜਾਂ ਦੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ ‘ਚ ਸ਼ਹੀਦ ਹੋਏ ਆਪਣੇ ਫੌਜੀਆਂ ਦੀਆਂ ਕੁਰਬਾਨੀਆਂ ਅਤੇ ਆਸਟਰੇਲਿਆਈ ਲੋਕਾਂContinue Reading

ਏ ਐਮ ਈ ਪੀ ਅਤੇ ਐਸ ਈ ਈ ਪ੍ਰੋਗਰਾਮਾਂ ‘ਚ ਅਹਿਮ ਤਬਦੀਲੀਆਂ ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਆਸਟਰੇਲਿਆਈ ਸਰਕਾਰ ਨੇ ਪਰਵਾਸੀਆਂ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਲਈ ਮੁਫ਼ਤ ਅੰਗਰੇਜ਼ੀ ਭਾਸ਼ਾ ਦੀ ਅਸੀਮਤ ਸਿਖਲਾਈ ਪ੍ਰਦਾਨ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਅਨੁਸਾਰ ਇਸ ਨਵੇਂ ਪ੍ਰੋਗਰਾਮ ਤਹਿਤ ਦੇਸ਼ ਵਿੱਚ ਆਉਣ ਵਾਲੇ ਪਰਵਾਸੀਆਂ ਨੂੰContinue Reading

ਸਿੰਗਾਪੁਰ, ਜਪਾਨ, ਵੀਅਤਨਾਮ ਅਤੇ ਦੱਖਣੀ ਕੋਰੀਆ ਸੁਰੱਖਿਅਤ ਖੇਤਰ ਵਿੱਚ ਅਤੇ ਭਾਰਤ ਸੂਚੀ ਤੋਂ ਬਾਹਰ ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਦੱਖਣੀ ਏਸ਼ਿਆਈ ਦੇਸ਼ਾ ‘ਚ ਕਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ ਆਸਟਰੇਲਿਆਈ ਸਰਕਾਰ ਨੇ ਭਾਰਤ ਨਾਲ ਯਾਤਰਾ ਦੇ ਬੁਲਬੁਲੇ ਨੂੰ ਮਨ੍ਹਾ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਨੁਸਾਰ ਆਸਟਰੇਲੀਆ ਹੁਣ ਘੱਟ ਖਤਰੇContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨੀਆ ਦੇ ਰਾਜਕੁਮਾਰ ਫਿਲਿਪ ਦੀ ਸ਼ੁੱਕਰਵਾਰ ਦੇ ਦਿਨ 99 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਇਸ ਸੰਬੰਧੀ ਬਕਿੰਘਮ ਪੈਲੇਸ ਨੇ ਐਲਾਨ ਕੀਤਾ ਹੈ ਕਿ ਐਡੀਨਬਰਾ ਦੇ ਡਿਊਕ ਆਫ ਪ੍ਰਿੰਸ ਫਿਲਿਪ ਦੀ 99 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਬਕਿੰਘਮ ਪੈਲੇਸ ਦੇContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਭਰ ਦੇ ਪ੍ਰਸਿੱਧ ਸਥਾਨਾਂ ਨੂੰ 11 ਅਪ੍ਰੈਲ ਦਿਨ ਐਤਵਾਰ ਨੂੰ ਵਿਸ਼ਵ ਪਾਰਕਿੰਸਨ (ਦਿਮਾਗ ਨਾਲ ਸੰਬੰਧਿਤ ਇੱਕ ਬਿਮਾਰੀ) ਦਿਵਸ ਮੌਕੇ ਨੀਲੇ ਰੰਗ ਨਾਲ ਰੋਸ਼ਨ ਕੀਤਾ ਜਾਵੇਗਾ। ਇਸ ਵਿਸ਼ੇਸ਼ ਦਿਨ ਨੂੰ ਸਕਾਟਲੈਂਡ ਵਿੱਚ ਇਸ ਬਿਮਾਰੀ ਨਾਲ ਪ੍ਰਭਾਵਿਤ 12,400 ਲੋਕਾਂ ਲਈ ਇੱਕ ਦੂਜੇ ਦੇ ਨਾਲ ਜੁੜਨ ਦੇ ਇੱਕContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਦੇ ਸਰੀ ਵਿੱਚ ਕਿਸੇ ਅਣਪਛਾਤੇ ਵਿਅਕਤੀ ਜਾਂ ਸਮੂਹ ਵੱਲੋਂ ਰਾਤ ਦੇ ਹਨੇਰੇ ਵਿੱਚ ਹਰੇ ਭਰੇ ਦਰਜਨਾਂ ਦਰੱਖਤ ਆਰੀ ਨਾਲ ਵੱਢ ਸੁੱਟੇ ਹਨ। ਦਰੱਖਤਾਂ ਦੀ ਇਸ ਭੇਤ ਭਰੀ ਕਟਾਈ ਤੋਂ ਬਾਅਦ ਸ਼ਹਿਰ ਦੇ ਲੋਕ ਗੁੱਸੇ ਵਿੱਚ ਹਨ। ਦਰੱਖਤਾਂ ਦੀ ਇਹ ਕਟਾਈ ਪਹਿਲੀ ਵਾਰ 28 ਮਾਰਚ ਨੂੰContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇੱਕ ਨੂੰ ਉਸ ਦੇ ਘਰ ਵਿੱਚ ਹੀ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਰਿਚਰਡ ਲੇਕਸਿੰਗਟਨ ਸੱਟਨ (83) ਉੱਪਰ ਬੁੱਧਵਾਰ ਰਾਤ ਨੂੰ ਉੱਤਰੀ ਡੋਰਸੈੱਟ ਵਿੱਚ ਉਸ ਦੇ ਘਰ ਅੰਦਰ ਹਮਲਾ ਕੀਤਾ ਗਿਆ ਹੈ।Continue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਭਾਰਤੀ ਕੋਰੋਨਾ ਵਾਇਰਸ ਰੂਪ ਦਾ ਕੇਸ ਸਾਹਮਣੇ ਆਇਆ ਹੈ। ਇਸ ਸੰਬੰਧੀ ਸਟੈਨਫੋਰਡ ਯੂਨੀਵਰਸਿਟੀ ਦੇ ਮਾਹਿਰਾਂ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਉੱਤਰੀ ਕੈਲੀਫੋਰਨੀਆ ਵਿੱਚ ਭਾਰਤ ਵਿੱਚ ਪਹਿਲੀ ਵਾਰ ਸਾਹਮਣੇ ਆਏ ਇੱੱਕ ਨਵੇਂ ਕੋਰੋਨਾ ਵਾਇਰਸ ਵੇਰੀਐਂਟ ਦਾContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਫਲੋਰਿਡਾ ਦੇ ਗਵਰਨਰ, ਰੋਨ ਡੀਸੈਂਟਿਸ ਨੇ ਸ਼ਨੀਵਾਰ ਨੂੰ ਮਾਨਾਟੀ ਕਾਉਂਟੀ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ, ਕਿਉਂਕਿ ਇਸ ਵਿੱਚ ਇੱੱਕ ਗੰਦੇ ਪਾਣੀ ਦੇ ਭੰਡਾਰਨ ਵਾਲੇ ਤਲਾਅ ਦੇ ਲੀਕ ਹੋਣ ਕਾਰਨ, ਖਤਰਾ ਪੈਦਾ ਹੋ ਗਿਆ ਹੈ। ਮਾਨਾਟੀ ਕਾਉਂਟੀ ਦੇ ਪਬਲਿਕ ਸੇਫਟੀ ਵਿਭਾਗ ਅਨੁਸਾਰ ਕਿContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਮਸ਼ਹੂਰ ਰੈਪਰ ਡੀ ਐਮ ਐਕਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੀ ਐਮ ਐਕਸ, ਜਿਸਦਾ ਅਸਲ ਨਾਮ ਅਰਲ ਸਿਮਨਸ ਹੈ,ਨੂੰ ਉਸਦੇ ਵਕੀਲ ਮੁਰੇ ਰਿਚਮੈਨ ਅਨੁਸਾਰ, ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਨਿਊਯਾਰਕ ਦੇ ਵ੍ਹਾਈਟ ਪਲੇਨ, ਹਸਪਤਾਲContinue Reading