Home (Page 35)

ਚੰਡੀਗੜ੍ਹ, ਮੀਡੀਆ ਬਿਊਰੋ: ਸਿਟੀ ਬਿਊਟੀਫੁੱਲ ਚੰਡੀਗੜ੍ਹ ਉਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਹੈ ਜਿੱਥੇ ਲੋਕ ਰਾਤ ਦੇ ਜੀਵਨ ਦਾ ਆਨੰਦ ਮਾਣਦੇ ਹਨ। ਚੰਡੀਗੜ੍ਹ ‘ਚ ਵੀਕਐਂਡ ‘ਤੇ ਲੋਕ ਨਾਈਟ ਲਾਈਫ ਦਾ ਆਨੰਦ ਲੈਣ ਲਈ ਸ਼ਹਿਰ ਦੇ ਨਾਈਟ ਕਲੱਬਾਂ, ਡਿਸਕੋ ਅਤੇ ਬੀਅਰ ਬਾਰਾਂ ‘ਤੇ ਜਾਂਦੇ ਹਨ। ਅਜਿਹੇ ‘ਚ ਹੁਣ ਲੋਕ ਇਨ੍ਹਾਂ ਥਾਵਾਂ ‘ਤੇ ਦੇਰContinue Reading

ਨਵੀਂ ਦਿੱਲੀ, ਮੀਡੀਆ ਬਿਊਰੋ: ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੇਂਦਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਲਈ ਗਠਿਤ ਕੀਤੀ ਜਾਣ ਵਾਲੀ ਕਮੇਟੀ ’ਚ ਕੋਈ ਮੈਂਬਰ ਨਹੀਂ ਭੇਜੇਗਾ। ਮੋਰਚੇ ਦੇ ਆਗੂਆਂ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਉਦੋਂ ਤਕ ਇਸ ਕਮੇਟੀ ਲਈ ਆਪਣਾContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਚੰਡੀਗੜ੍ਹ ਵਿੱਚ 1 ਅਪ੍ਰੈਲ ਤੋਂ ਕੇਂਦਰੀ ਸੇਵਾ ਨਿਯਮ ਲਾਗੂ ਹੋ ਗਏ ਹਨ। ਇਸ ਦੇ ਨਾਲ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਲਾਗੂ ਕੇਂਦਰੀ ਸੇਵਾ ਨਿਯਮਾਂ ਖ਼ਿਲਾਫ਼ ਵਿਧਾਨ ਸਭਾ ਵਿੱਚ ਰੋਸ ਮਤਾ ਪਾਸ ਕੀਤਾ ਗਿਆ ਹੈ ਪਰ ਚੰਡੀਗੜ੍ਹ ਦੇ ਲੋਕ ਅਤੇ ਸਿਆਸੀ ਪਾਰਟੀਆਂ ਸ਼ਹਿਰContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨਾਲ ਕੇਂਦਰ ਸਰਕਾਰ ਦਾ ਸਲੂਕ ਪਠਾਨਕੋਟ ਹਮਲੇ ਤੋਂ ਬਾਅਦ ਉਸਦੇ ਰਵੱਈਏ ਤੋਂ ਹੀ ਸਮਝਿਆ ਜਾ ਸਕਦਾ ਹੈ। ਪਠਾਨਕੋਟ ਹਮਲੇ ਦੌਰਾਨ ਫੌਜ ਨੇ ਪੰਜਾਬ ਆ ਕੇ ਅੱਤਵਾਦੀਆਂ ਦਾ ਟਾਕਰਾ ਕਰ ਕੇ ਢੇਰ ਕਰContinue Reading

ਲੁਧਿਆਣਾ, ਮੀਡੀਆ ਬਿਊਰੋ: ਇਸ ਸਾਲ ਪੰਜਾਬ ‘ਚ ਮਾਰਚ ਵਿੱਚ ਮਈ-ਜੂਨ ਵਾਲੀ ਗਰਮੀ ਪੈ ਰਹੀ ਹੈ। ਪਿਛਲੇ ਹਫ਼ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ 40 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਸੀ। ਜਿੱਥੇ ਗਰਮੀ ਨੇ ਕਈ ਨਵੇਂ ਰਿਕਾਰਡ ਬਣਾਏ, ਉੱਥੇ ਹੀ ਇਸ ਵਾਰ ਪੰਜਾਬ ਮੀਂਹ ਤੋਂ ਵਾਂਝਾ ਰਿਹਾ। ਪੰਜਾਬ ਦੇ ਕਈContinue Reading

ਅੰਮ੍ਰਿਤਸਰ, ਮੀਡੀਆ ਬਿਊਰੋ: ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਤੇ ਰੋਜ਼ਾਨਾ ਹੁੰਦੀ ਝੰਡੇ ਦੀ ਰਸਮ ਰੀਟਰੀਟ ਦਾ ਸਮਾਂ ਤਬਦੀਲ ਹੋ ਗਿਆ ਹੈ। ਬੀਐਸਐਫ ਵੱਲੋਂ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ਤੇ ਪਾਕਿਸਤਾਨ ਰੇਂਜਰਜ਼ ਤੇ ਬੀਐਸਐਫ ਦੇ ਜਵਾਨ ਆਪੋ ਆਪਣੇ ਦੇਸ਼ਾਂ ਦੇ ਵੱਖ ਵੱਖContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਅਪ੍ਰੈਲ ਸ਼ੁਰੂ ਹੋ ਗਿਆ ਹੈ, ਅਜਿਹੇ ‘ਚ ਹੁਣ ਕੜਾਕੇ ਦੀ ਗਰਮੀ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਗਰਮ ਹਵਾਵਾਂ ਨਾਲ ਦਿਨ ਦਾ ਤਾਪਮਾਨ 40 ਡਿਗਰੀ ਤਕ ਜਾ ਸਕਦਾ ਹੈ। ਚੰਡੀਗੜ੍ਹ ‘ਚ ਤਾਪਮਾਨ 37 ਡਿਗਰੀ ਤਕ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਸਾਲ ਮਾਰਚ ‘ਚ ਸ਼ਹਿਰContinue Reading

ਨਵੀਂ ਦਿੱਲੀ, ਮੀਡੀਆ ਬਿਊਰੋ: ਪੰਜ ਸੂਬਿਆਂ ’ਚ ਹਾਰ ਤੋਂ ਬਾਅਦ ਕਾਂਗਰਸ ਨੂੰ ਸਿਆਸੀ ਸੰਕਟ ਤੋਂ ਕੱÎਢਣ ਲਈ ਪਾਰਟੀ ਕਾਰਜਕਾਰਨੀ ਨੇ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਗਠਨ ਦੇ ਹਰ ਪੱਧਰ ’ਤੇ ਫੌਰੀ ਬਦਲਾਅ ਕਰਨ ਦੀ ਖੁੱਲ੍ਹੀ ਛੋਟ ਭਾਵੇਂ ਦੇ ਦਿੱਤੀ ਹੋਵੇ ਪਰ ਹਾਈ ਕਮਾਨ ਨੂੰ ਇਨ੍ਹਾਂ ਸੂਬਿਆਂ ’ਚ ਬਦਲਾਅ ਕਰਨ ’ਚ ਭਾਰੀContinue Reading

ਪਟਿਆਲਾ, ਮੀਡੀਆ ਬਿਊਰੋ: ਕੋਲੇ ਦੀ ਸਪਲਾਈ ਵਿੱਚ 31 ਫ਼ੀਸਦੀ ਦੀ ਕਮੀ ਪੀਐੱਸਪੀਸੀਐੱਲ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ। 74.6 ਮੀਟ੍ਰਿਕ ਟਨ ਦੀ ਰੋਜ਼ਾਨਾ ਲੋਡ਼ ਹੈ ਤੇ ਬੁੱਧਵਾਰ ਨੂੰ ਸਿਰਫ 51 ਮੀਟ੍ਰਿਕ ਟਨ ਮਿਲਿਆ। ਲਹਿਰਾ ਅਤੇ ਗੋਇੰਦਵਾਲ ਵਿਖੇ 4-4, ਰਾਜਪੁਰਾ ਵਿਖੇ 20 ਅਤੇ ਤਲਵੰਡੀ ਵਿਖੇ 24 ਰੈਕ ਪੁੱਜੇ। ਰੋਪਡ਼ ਤਕContinue Reading

ਲਹਿਰਾਗਾਗਾ, ਮੀਡੀਆ ਬਿਊਰੋ: ਮੰਗਲਵਾਰ 29 ਮਾਰਚ ਨੂੰ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਮੁਲਾਜ਼ਮ ਕਲਰਕ ਦਵਿੰਦਰ ਸਿੰਘ ਵੱਲੋਂ ਕੀਤੀ ਆਤਮ-ਹੱਤਿਆ ਸਬੰਧੀ ਸੁਸਾਈਡ ਨੋਟ ਦੇ ਆਧਾਰ ‘ਤੇ ਕਾਲਜ ਪ੍ਰਿੰਸੀਪਲ ਸਮੇਤ ਦੋ ਹੋਰਨਾਂ ਤੇ ਲਹਿਰਾ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦਰਜ ਕੀਤੇ ਮੁਕੱਦਮੇ ਅਨੁਸਾਰ ਮ੍ਰਿਤਕ ਦਵਿੰਦਰ ਸਿੰਘ ਦੇContinue Reading