Home (Page 335)

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਬਰਤਾਨੀਆ ਵਿੱਚ ਪਿਛਲੇ ਸਾਲ ਲੋਕਾਂ ਨੇ ਉਨੀਂਦਰਾ ਆਦਿ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਪ੍ਰਤੀ ਦਿਨ ਤਕਰੀਬਨ 1 ਮਿਲੀਅਨ ਪੌਂਡ ਐਨਰਜੀ ਡਰਿੰਕਸ ਪੀਣ ‘ਤੇ ਖਰਚੇ ਹਨ। ਇਸ ਸਬੰਧੀ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਕੈਫੀਨ ਆਦਿ ਵਾਲੇ ਐਨਰਜੀ ਡਰਿੰਕਸ ‘ਤੇ ਖਰਚ ਪਿਛਲੇ ਸਾਲ ਤੋਂ ਲੈ ਕੇ ਲੰਘੇ ਮਾਰਚContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਦੇ ਕੋਰਨਵਾਲ ਵਿੱਚ ਚੱਲ ਰਹੇ ਜੀ 7 ਸੰਮੇਲਨ ਦੇ ਸੁਰੱਖਿਆ ਅਮਲੇ ਵਿੱਚ ਸ਼ਾਮਲ ਇੱਕ ਹੋਰ ਪੁਲਿਸ ਅਧਿਕਾਰੀ ਵੀ ਕੋਵਿਡ-19 ਪੌਜੇਟਿਵ ਪਾਇਆ ਗਿਆ ਹੈ। ਕੋਰਨਵਾਲ ਵਿੱਚ ਲਿਬਰਲ ਡੈਮੋਕਰੇਟਸ ਨੇ ਸੰਮੇਲਨ ਤੋਂ ਪਹਿਲਾਂ ਚਿੰਤਾ ਜ਼ਾਹਰ ਕੀਤੀ ਸੀ ਕਿ ਪੁਲਿਸ, ਡੈਲੀਗੇਟਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਆਮਦ ਕੋਵਿਡ ਦੇ ਕੇਸਾਂContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਮਿਡਲੋਥੀਅਨ ਸਥਿਤ ਇੱਕ ਕਾਰੋਬਾਰੀ ਇਮਾਰਤ ਵਿੱਚੋਂ ਚੋਰਾਂ ਨੇ ਤਕਰੀਬਨ 100,000 ਪੌਂਡ ਦੀ ਕੀਮਤ ਵਾਲੇ 100 ਤੋਂ ਵੱਧ ਈ-ਸਕੂਟਰ ਚੋਰੀ ਕੀਤੇ ਹਨ। ਇਸ ਚੋਰੀ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਡ੍ਰਾਇਡਨ ਰੋਡ, ਲੋਨਹੈਡ ਵਿੱਚ ਇਹ ਚੋਰੀ ਵੀਰਵਾਰ ਸ਼ਾਮ 7.15 ਵਜੇ ਅਤੇ ਸ਼ੁੱਕਰਵਾਰ ਸਵੇਰੇ 6 ਵਜੇContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਲੰਡਨ ਵਿੱਚ ਪਿਛਲੇ ਸਾਲ ਇੱਕ ਟ੍ਰੈਫਿਕ ਸਟਾਪ ਦੌਰਾਨ ਰੋਕਣ ਤੋਂ ਬਾਅਦ ਇੱਕ ਨਸ਼ਾ ਤਸਕਰ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ, ਇੱਕ ਸਬ-ਮਸ਼ੀਨ ਗੰਨ ਅਤੇ 220,000 ਪੌਂਡ ਤੋਂ ਵੱਧ ਦੀ ਨਕਦ ਰਾਸ਼ੀ ਬਰਾਮਦ ਕੀਤੀ ਗਈ ਸੀ। ਇਸ ਤਸਕਰੀ ਦੇ ਦੋਸ਼ੀ 29 ਸਾਲਾਂ ਵਿਅਕਤੀ ਅਜ਼ੀਮ ਅਖਤਰ ਨੂੰ ਸ਼ੁੱਕਰਵਾਰ ਨੂੰContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਵਧ ਰਹੀ ਪ੍ਰਦੂਸ਼ਣ ਦੀ ਮਾਤਰਾ ਨੂੰ ਘੱਟ ਕਰਨ ਦੇ ਉਦੇਸ਼ ਨਾਲ ਐਡਿਨਬਰਾ ਦੇ ਸਿਟੀ ਸੈਂਟਰ ਵਿੱਚ ਲੋਅ ਇਮੀਸ਼ਨ ਜ਼ੋਨ (ਐਲ ਈ ਜ਼ੈਡ) ਨੂੰ 2024 ਵਿੱਚ ਲਾਗੂ ਕੀਤਾ ਜਾਵੇਗਾ, ਜਦਕਿ ਇਹ ਯੋਜਨਾ ਅਗਲੇ ਸਾਲ ਤੋਂ ਸ਼ੁਰੂ ਹੋਣ ਵਾਲੀ ਹੈ। ਐਲ ਈ ਜ਼ੈਡ ਯੋਜਨਾ ਦੇ ਤਹਿਤContinue Reading

ਚੰਡੀਗੜ੍ਹ(ਮੀਡੀਆ ਬਿਊਰੋ) – ਅਕਾਲੀ-ਬਸਪਾ ਗਠਜੋੜ ਨੂੰ ਮੌਕਾਪ੍ਰਸਤ ਤੇ ਬੇਮੇਲ ਗਰਦਾਨਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਗਠਜੋੜ ਵਿੱਚ ਕੋਈ ਵਿਚਾਰਧਾਰਕ ਸਾਂਝ ਨਹੀਂ ਹੈ ਸਗੋਂ ਇਹ ਸਿਰਫ਼ ਵੋਟਾਂ ਦੀ ਸਿਆਸਤ ਤੋਂ ਪ੍ਰੇਰਿਤ ਹੈ। ਇੱਥੇ ਜਾਰੀ ਇਕ ਬਿਆਨ ਵਿੱਚ ਸ. ਰੰਧਾਵਾ ਨੇContinue Reading

ਲੰਡਨ(ਮੀਡੀਆ ਬਿਊਰੋ)-ਬ੍ਰਿਟੇਨ ‘ਚ ਜੀ-7 ਸ਼ਿਖਰ ਸੰਮੇਲਨ ਚੱਲ ਰਿਹਾ ਹੈ। ਇਸੇ ਦਰਮਿਆਨ ਟਰੂਡੋ ਕੈਥਡਰਲ ਕੋਰਨਵਾਲ ‘ਚ ਸਾਰਿਆਂ ਧਰਮਾਂ ਨਾਲ ਸੰਬੰਧਿਤ ਸੰਮੇਲਨ ਕਰਵਾਇਆ ਗਿਆ। ਇਸ ਸਰਬ ਧਰਮ ਸੰਮੇਲਨ ‘ਚ ਬ੍ਰਿਟੇਨ ਦੇ ਇਸਾਈ, ਸਿੱਖ, ਹਿੰਦੂ, ਮੁਸਲਿਮ ਤੇ ਹੋਰ ਧਰਮਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਸਰਬ ਧਰਮ ਸੰਮੇਲਨ ‘ਚ ਸਿੱਖ ਫੈਡਰੇਸ਼ਨ ਯੂ. ਕੇ.Continue Reading

ਆਸਟਿਨ/ਅਮਰੀਕਾ (ਮੀਡੀਆ ਬਿਊਰੋ) : ਅਮਰੀਕਾ ਦੇ ਟੈਕਸਾਸ ਸੂਬੇ ਦੇ ਆਸਟਿਨ ਸ਼ਹਿਰ ਵਿਚ ਸ਼ਨੀਵਾਰ ਸਵੇਰੇ ਗੋਲੀਬਾਰੀ ਵਿਚ 13 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ੱਕੀ ਹਮਲਾਵਰ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਹੈ। ਆਸਟਿਨ ਪੁਲਸ ਦੇ ਅੰਤਰਿਮ ਮੁਖੀ ਜੋਸੇਫ ਚਾਕੋਨ ਨੇ ਕਿਹਾ ਕਿ ਜ਼ਖ਼ਮੀਆਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਅਤੇ ਵੇਲਜ਼ ਵਿਚ ਵਿਆਹ ਕਰਾਉਣ ਲਈ ਘੱਟੋ-ਘੱਟ ਕਾਨੂੰਨੀ ਉਮਰ ਵਧਾ ਕੇ 18 ਸਾਲ ਕੀਤੀ ਜਾ ਸਕਦੀ ਹੈ। ਮੌਜੂਦਾ ਸਮੇਂ ਇੱਥੇ ਮਾਪਿਆਂ ਦੀ ਸਹਿਮਤੀ ਨਾਲ 16 ਸਾਲ ਦੇ ਬੱਚੇ ਵਿਆਹ ਕਰਵਾ ਸਕਦੇ ਹਨ। ਕੁੱਝ ਮੁਹਿੰਮਕਾਰਾਂ ਅਨੁਸਾਰ 16 ਸਾਲ ਦੀ ਉਮਰ ਵਿਆਹ ਲਈ ਬਹੁਤ ਛੋਟੀ ਹੈ ਅਤੇContinue Reading

ਬ੍ਰਿਟੇਨ (ਮੀਡੀਆ ਬਿਊਰੋ) ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧੇ ਦੇ ਪਿਛੋਕੜ ‘ਚ ਬ੍ਰਿਟੇਨ 21 ਜੂਨ ਨੂੰ ਖਤਮ ਹੋਣ ਵਾਲੀਆਂ ਤਾਲਾਬੰਦੀ ਦੀਆਂ ਪਾਬੰਦੀਆਂ ਨੂੰ 4 ਹਫਤੇ ਹੋਰ ਜਾਰੀ ਰੱਖਣ ‘ਤੇ ਵਿਚਾਰ ਕਰ ਰਿਹਾ ਹੈ। ਸ਼ਨੀਵਾਰ ਨੂੰ ਮੀਡੀਆ ‘ਚ ਇਸ ਸਬੰਧ ‘ਚ ਖ਼ਬਰਾਂ ਆਈਆਂ ਸਨ। ਦੇਸ਼ ‘ਚ ਪਿਛਲੇContinue Reading