ਸਕਾਟਲੈਂਡ : ਗਲਾਸਗੋ ਵਿੱਚ ਕੋਰੋਨਾ ਲਈ ਬੂਸਟਰ ਟੀਕਿਆਂ ਦਾ ਟਰਾਇਲ ਹੋਇਆ ਸ਼ੁਰੂ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਗਲਾਸਗੋ ਵਿੱਚ ਕੋਰੋਨਾ ਵਾਇਰਸ ਦੇ ਵਿਰੁੱਧ ਇੱਕ ਤੀਜੀ ਖੁਰਾਕ ਦੇ ਰੂਪ ਵਿੱਚ ਵਧੀਆ ਕੋਰੋਨਾ ‘ਬੂਸਟਰ’ ਵੈਕਸੀਨ ਦਾ ਪਤਾ ਕਰਨ ਲਈ ਕਲੀਨੀਕਲ ਪ੍ਰੀਖਣ ਸ਼ੁਰੂ ਹੋ ਗਏ ਹਨ। ਕੋਵਿਡ -ਬੂਸਟ ਦਾ ਅਧਿਐਨ ਇਸ ਵਿੱਚ ਸ਼ਾਮਲ ਲੋਕਾਂ ਨੂੰ ਇੱਕ ਟੀਕੇ ਦੀ ਤੀਜੀ ਖੁਰਾਕ ਦੇਵੇਗਾ, ਜਿਸ ਨਾਲ ਵਾਇਰਸ ਵਿਰੁੱਧ ਵਾਧੂ ਸੁਰੱਖਿਆContinue Reading






























