ਸਕਾਟਲੈਂਡ: ਕੋਰੋਨਾ ਤਾਲਾਬੰਦੀ ਦੌਰਾਨ ਦਰਜ ਹੋਏ ਜਿਨਸੀ ਸ਼ੋਸ਼ਣ ਦੇ ਤਕਰੀਬਨ 5,000 ਹਮਲੇ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਵਿੱਚ ਪਿਛਲਾ ਸਾਲ ਜਿਆਦਾਤਰ ਕੋਰੋਨਾ ਵਾਇਰਸ ਤਾਲਾਬੰਦੀ ਵਿੱਚ ਹੀ ਗੁਜਰਿਆ ਹੈ। ਲੋਕਾਂ ਨੇ ਘਰ ਵਿੱਚ ਹੀ ਆਪਣਾ ਸਮਾਂ ਬਤੀਤ ਕੀਤਾ ਹੈ। ਇਸ ਦੇ ਬਾਵਜੂਦ ਵੀ ਸਕਾਟਲੈਂਡ ਵਿੱਚ ਜਿਨਸੀ ਸ਼ੋਸ਼ਣ ਦੇ ਤਕਰੀਬਨ 5000 ਮਾਮਲੇ ਦਰਜ ਹੋਏ ਹਨ। ਸਕਾਟਲੈਂਡ ਵਿੱਚ ਬਲਾਤਕਾਰ ਦਾ ਸ਼ਿਕਾਰ ਹੋਈ ਇੱਕ ਲੜਕੀ ਨੇ ਜਿਨਸੀContinue Reading






























