ਯੂਕੇ: ਈ.ਯੂ. ਸੈਟਲਮੈਂਟ ਲਈ ਗ੍ਰਹਿ ਦਫਤਰ ਪ੍ਰਤੀ ਦਿਨ ਪ੍ਰਾਪਤ ਕਰ ਰਿਹਾ ਹੈ ਹਜਾਰਾਂ ਅਰਜ਼ੀਆਂ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿੱਚ ਬ੍ਰੈਕਸਿਟ ਤਬਦੀਲੀ ਤੋਂ ਯੂਰਪੀਅਨ ਲੋਕਾਂ ਦੀ ਸੈਟਲਮੈਂਟ ਲਈ ਅਰਜੀ ਦੇਣ ਵਾਸਤੇ ਗ੍ਰਹਿ ਦਫਤਰ ਦੁਆਰਾ ਮਿੱਥੀ ਅੰਤਮ ਤਾਰੀਖ ਤੋਂ ਪਹਿਲਾਂ ਪ੍ਰਤੀ ਦਿਨ 10,000 ਤੋਂ ਵੱਧ ਨਵੀਂਆਂ ਯੂਰਪੀ ਸੈਟਲਮੈਂਟ ਅਰਜੀਆਂ ਪ੍ਰਾਪਤ ਹੋ ਰਹੀਆਂ ਹਨ। ਇਮੀਗ੍ਰੇਸ਼ਨ ਮੰਤਰੀ ਕੇਵਿਨ ਫੋਸਟਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿContinue Reading






























