ਕਤਰ ਏਅਰਵੇਜ਼ ਦੀ ਫਲਾਈਟ ਅੰਮ੍ਰਿਤਸਰ ਤੋਂ ਦੋਹਾ ਲਈ ਹੋਈ ਸ਼ੁਰੂ
ਅੰਮ੍ਰਿਤਸਰ, ਮੀਡੀਆ ਬਿਊਰੋ: ਸਾਢੇ ਤਿੰਨ ਮਹੀਨਿਆਂ ਦੀ ਉਡੀਕ ਤੋਂ ਬਾਅਦ ਆਖ਼ਰ ਇਕ ਅਪ੍ਰੈਲ ਤੋਂ ਦੋਹਾ ਲਈ ਡਾਇਰੈਕਟ ਫਲਾਈਟ ਫਿਰ ਤੋਂ ਉਡਾਣ ਭਰੀ। ਕਤਰ ਏਅਰਵੇਜ਼ ਨੇ ਇਸ ਫਲਾਈਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਿੱਧੀ ਫਲਾਈਟ ਜ਼ਰੀਏ ਇਥੇ ਯਾਤਰੀਆਂ ਦੇ ਸਮੇਂ ’ਚ ਬਚਤ ਹੋਵੇਗੀ, ਉਥੇ ਉਨ੍ਹਾਂ ਦਾ ਕਿਰਾਇਆ ਵੀ ਘੱਟ ਲੱਗੇਗਾ।Continue Reading