ਇਮਾਰਤ ਡਿੱਗਣ ਦੀ ਘਟਨਾ ਦੇ ਪੀੜਤਾਂ ਦੀ ਮੱਦਦ ਲਈ ਨੌਕਰਸ਼ਾਹੀ ਨੂੰ ਅੜਿਕਾ ਨਹੀਂ ਬਣਨ ਦਿੱਤਾ ਜਾਵੇਗਾ-ਬਾਈਡਨ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਫਲੋਰਿਡਾ ਵਿਚ ਮਿਆਮੀ ਨੇੜੇ ਸਰਫਸਾਈਡ ਵਿਖੇ ਇਕ 12 ਮੰਜ਼ਿਲਾ ਇਮਾਰਤ ਦੇ ਡਿੱਗ ਪੈਣ ਦੇ ਇਕ ਹਫਤੇ ਬਾਅਦ ਰਾਸ਼ਟਰਪਤੀ ਜੋ ਬਾਇਡਨ ਇਸ ਘਟਨਾ ਵਿਚ ਮਾਰੇ ਗਏ , ਬੱਚ ਗਏ ਤੇ ਅਜੇ ਵੀ ਮਲਬੇ ਹੇਠ ਦੱਬੇ ਲੋਕਾਂ ਦੇ ਪਰਿਵਾਰਾਂ ਨੂੰ ਮਿਲੇ । ਰਾਸ਼ਟਰਪਤੀ ਨੇ ਉਨਾਂ ਨਾਲ ਹਮਦਰਦੀ ਪ੍ਰਗਟਾਈContinue Reading






























