Home (Page 312)

ਖੰਨਾ (ਪਰਮਜੀਤ ਸਿੰਘ ਧੀਮਾਨ) –ਅੱਜ ਖੰਨਾ ਜ਼ਿਲ੍ਹਾ ਪੁਲਿਸ ਨੇ ਕੇ. ਐਲ. ਐਫ਼. ਆਰਗੇਨਾਈਜੇਸ਼ਨ ਵੱਲੋਂ ਚਲਾਏ ਜਾ ਰਹੇ ‘ਟਾਰਗੇਟ ਕਿÇਲੰਗ’ ਗੈਂਗ ਦਾ ਪਰਦਾਫਾਸ਼ ਕਰਕੇ ਵੱਡੀ ਸਫ਼ਲਤਾ ਹਾਸਲ  ਕਰਨ ਦਾ ਦਾਅਵਾ ਕੀਤਾ ਹੈ।  ਇਸ ਸਬੰਧੀ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲContinue Reading

 ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇੱਥੇ ਸੀਪੀਆਈ ਐਮ ਖੰਨਾ-ਪਾਇਲ ਅਤੇ ਸਮਰਾਲਾ ਤਹਿਸੀਲ ਦੇ ਆਗੂਆਂ ਨੇ ਪਾਵਰਕਾਮ ਡਵੀਜਨ ਖੰਨਾ ਦੇ ਐਕਸੀਅਨ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਦਿੱਤੇ ਮੰਗ ਪੱਤਰ ਵਿਚ ਖੇਤੀ ਸੈਕਟਰ ਲਈ 08 ਘੰਟੇ ਰੈਗੂਲਰ ਅਤੇ ਘਰੇਲੂ ਸੈਕਟਲ ਲਈ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਮੰਗContinue Reading

ਬ੍ਰਿਟੇਨ (ਮੀਡੀਆ ਬਿਊਰੋ) ਬ੍ਰਿਟੇਨ ਵਿਚ, ਪੰਜ ਮਹੀਨੇ ਦੇ ਬੱਚੇ ਲੈਕਸੀ ਰੌਬਿਨਸ ਦਾ ਸਰੀਰ ਇਕ ਦੁਰਲੱਭ ਬਿਮਾਰੀ ਦੇ ਕਾਰਨ ਪੱਥਰ ਵਰਗਾ ਹੋ ਰਿਹਾ ਹੈ। ਬੱਚੇ ਦੀ ਹਾਲਤ ਨੂੰ ਵੇਖਦਿਆਂ ਮਾਪਿਆਂ ਦੇ ਨਾਲ ਡਾਕਟਰ ਵੀ ਹੈਰਾਨ ਰਹਿ ਗਏ। ਮਾਹਰਾਂ ਦੇ ਅਨੁਸਾਰ, ਬੱਚਾ ਜੈਨੇਟਿਕ ਵਿਕਾਰ Fibrodysplasia Ossificans Progressiva (ਐੱਫਓਪੀ) ਕਾਰਨ ਪੀੜਤ ਹੈ, ਜੋContinue Reading

ਫਿਰੋਜ਼ਪੁਰ (ਮੀਡੀਆ ਬਿਊਰੋ) : ਇਲਾਕੇ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਝੋਨੇ ਦੀ ਫਸਲ ਨੂੰ ਆ ਰਹੀ ਪਾਣੀ ਦੀ ਕਿੱਲਤ ਨੂੰ ਲੈ ਕੇ ਮੋਟਰਾਂ ਦੀ ਬਿਜਲੀ ਪ੍ਰਤੀ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਪਿਛਲੇ 24 ਘੰਟਿਆਂ ਤੋਂ ਲੈ ਕੇ ਘਰਾਂ ਦੀ ਲਾਈਟ ਵੀ ਬਿਲਕੁਲ ਗੁੱਲ ਹੋ ਚੁੱਕੀContinue Reading

ਖੰਨਾ (ਪਰਮਜੀਤ ਸਿੰਘ ਧੀਮਾਨ) – ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਖੰਨਾ ਦੇ ਬਾਹਰ ਅਰੰਭਿਆ ਸੰਘਰਸ਼ 279ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਲਗਾਤਾਰ ਜਾਰੀ ਹੈ। ਇਸ ਮੌਕੇ ਦਲਜੀਤ ਸਿੰਘ ਸਵੈਚ, ਹਰਮਿੰਦਰ ਸਿੰਘ ਅਤੇContinue Reading

ਖੰਨਾ (ਪਰਮਜੀਤ ਸਿੰਘ ਧੀਮਾਨ) – ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਵੱਲੋਂ ਅੱਜ ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ ਪੰਜਾਬ ਵਿਚ ਬ੍ਰਿਟਿਸ਼ ਵਿਰੋਧੀ ਲਹਿਰ ਦੀ ਅਗਵਾਈ ਕਰਨ ਵਾਲੇ ਮਹਾਨ ਸਿੱਖ ਇਨਕਲਾਬੀ ਬਾਬਾ ਮਹਾਰਾਜ ਸਿੰਘ ਜੀ ਨੂੰ ਅਥਾਹ ਸ਼ਰਧਾਂਜਲੀ ਭੇਟ ਕੀਤੀ ਅਤੇ ਲੋਕਾਂ ਨੂੰ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਲਈContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਬ੍ਰੈਕਸਿਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਲੋਕਾਂ ਦੇ ਰਹਿਣ ਲਈ ਸੈਟਲਮੈਂਟ ਅਰਜੀ ਦੇਣੀ ਜਰੂਰੀ ਕੀਤੀ ਗਈ ਹੈ। ਇਸੇ ਜਰੂਰਤ ਤਹਿਤ ਸਕਾਟਲੈਂਡ ਵਿੱਚ ਵੀ ਇਹ ਅਰਜੀ ਪ੍ਰਕਿਰਿਆ ਜਾਰੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਰਹਿੰਦੇ ਤਕਰੀਬਨ 300,000 ਈ ਯੂ ਨਾਗਰਿਕਾਂ ਨੇ ਸੈਟਲਮੈਂਟ ਸਟੇਟਸ ਲਈ ਅਪਲਾਈ ਕੀਤਾContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਰਾਜਧਾਨੀ ਲੰਡਨ ਵਿੱਚ ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕਾਂ ਨੇ ਸ਼ਨੀਵਾਰ ਸ਼ਾਮ ਨੂੰ ਯੂਕਰੇਨ ਉੱਤੇ ਇੰਗਲੈਂਡ ਦੀ ਯੂਰੋ 2020 ਟੂਰਨਾਮੈਂਟ ਵਿੱਚ ਹੋਈ ਜਿੱਤ ਦਾ ਜਸ਼ਨ ਮਨਾਇਆ। ਲੰਡਨ ਵਿੱਚ ਲੋਕ ਆਪਣੀ ਖੁਸ਼ੀ ਮਨਾਉਣ ਲਈ ਸੜਕਾਂ ‘ਤੇ ਨਿੱਕਲ ਆਏ। ਸੈਂਕੜੇ ਫੁੱਟਬਾਲ ਪ੍ਰਸ਼ੰਸਕਾਂ ਨੇ ਪਿਕਾਡਲੀ ਸਰਕਸ ਵਿੱਚ ਸ਼ਾਫਟਸਬਰੀ ਮੈਮੋਰੀਅਲ ਫੁਹਾਰੇ ‘ਤੇ ਚੜ੍ਹContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਐੱਨ ਐੱਚ ਐੱਸ ਨੇ ਲੋਕਾਂ ਦੀ ਬਿਨਾਂ ਕਿਸੇ ਭੇਦ ਭਾਵ ਸੇਵਾ ਕੀਤੀ ਹੈ ਸਿਹਤ ਵਿਭਾਗ ਦੇ ਡਾਕਟਰਾਂ, ਨਰਸਾਂ ਅਤੇ ਹੋਰ ਕਰਮਚਾਰੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਬਚਾਈ ਹੈ। ਸ਼ਨੀਵਾਰ ਨੂੰ ਐੱਨ ਐੱਚ ਐੱਸ ਦੇ 73ਵੇਂContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਜੋਈ ਚੈਸਟਨਟ ਨਾਮੀ ਵਿਅਕਤੀ ਨੇ ਕੇਵਲ 10 ਮਿੰਟਾਂ ਵਿਚ 76 ਹੌਟਡੌਗ ਖਾ ਕੇ ਨਾਥਨ ਦੀ ਪ੍ਰਸਿੱਧ ਪ੍ਰਤੀਯੋਗਤਾ ਜਿੱਤੀ। ਉਸ ਨੇ ਸ਼ਾਨਦਾਰ ਢੰਗ ਨਾਲ ਪ੍ਰਤੀਯੋਗਤਾ ਜਿੱਤੀ ਤੇ ਪ੍ਰਤੀਯੋਗਤਾ ਵਿਚ ਹਿੱਸਾ ਲੈ ਰਹੇ ਬਾਕੀ ਸਭ ਪ੍ਰਤੀਯੋਗੀਆਂ ਨੂੰ ਉਸ ਨੇ ਨੇੜੇ ਤੇੜੇ ਵੀ ਨਹੀਂ ਢੁੱਕਣ ਦਿੱਤਾ। ਪ੍ਰਤੀਯੋਗਤਾ ਜਿੱਤਣ ਦੇContinue Reading