UK: ਆਕਸਫੋਰਡ ਯੂਨੀਵਰਸਿਟੀ ਨੇ ਸ਼ੁਰੂ ਕੀਤੇ HIV ਟੀਕੇ ਦੇ ਟ੍ਰਾਇਲ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੀ ਆਕਸਫੋਰਡ ਯੂਨੀਵਰਸਿਟੀ ਦੇ ਸਿਹਤ ਵਿਗਿਆਨੀਆਂ ਨੇ ਯੂਕੇ ਵਿੱਚ ਫੇਜ਼ -1 ਕਲੀਨਿਕਲ ਟ੍ਰਾਇਲ ਦੇ ਹਿੱਸੇ ਵਜੋਂ ਐੱਚ ਆਈ ਵੀ ਏਡਜ਼ ਟੀਕੇ ਦੇ ਪ੍ਰੀਖਣ ਲਈ ਉਮੀਦਵਾਰਾਂ ਦੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਟ੍ਰਾਇਲ ਦਾ ਉਦੇਸ਼ ਐੱਚ ਆਈ ਵੀ ਲਈ ਬਣਾਏ ਗਏ ਟੀਕੇ ‘ਐੱਚ ਆਈ ਵੀContinue Reading






























