ਯੂਕੇ: ਮਹਾਰਾਣੀ ਨੇ ਯੂਰੋ 2020 ਦੇ ਫਾਈਨਲ ਲਈ ਇੰਗਲੈਂਡ ਦੀ ਟੀਮ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਨੇ ਯੂਰੋ 2020 ਦੇ ਫਾਈਨਲ ਲਈ ਇੰਗਲੈਂਡ ਦੇ ਮੈਨੇਜਰ ਗੈਰੇਥ ਸਾਊਥਗੇਟ ਨੂੰ ਇਕ ਨਿੱਜੀ ਸੰਦੇਸ਼ ਭੇਜਿਆ ਹੈ, ਜਿਸ ਵਿਚ ਯੂਰੋ 2020 ਦੇ ਫਾਈਨਲ ਤੋਂ ਪਹਿਲਾਂ ਆਪਣੇ ਅਤੇ ਸ਼ਾਹੀ ਪਰਿਵਾਰ ਵੱਲੋਂ ਵੇਂਬਲੇ ਸਟੇਡੀਅਮ ਵਿਚ ਇਟਲੀ ਖਿਲਾਫ ਫਾਈਨਲ ਵਚ ਪਹੁੰਚਣ ਲਈ ਰਾਸ਼ਟਰੀ ਟੀਮ ਨੂੰContinue Reading






























