ਅਮਨੈਸਟੀ ਸਕੀਮ 19 ਜੁਲਾਈ ਨੂੰ ਹੋਵੇਗੀ ਬੰਦ, ਅਲਾਟੀਆਂ ਲਈ ਆਪਣੇ ਬਕਾਏ ਦੇ ਨਿਬੇੜੇ ਦਾ ਸੁਨਹਿਰੀ ਮੌਕਾ
ਚੰਡੀਗੜ੍ਹ (ਮੀਡੀਆ ਬਿਊਰੋ)ਜਿਹੜੇ ਅਲਾਟੀ ਕਿਸੇ ਕਾਰਨ ਕਰਕੇ ਆਪਣੀਆਂ ਬਕਾਇਆ ਕਿਸ਼ਤਾਂ ਜਮਾਂ ਨਹੀਂ ਕਰਵਾ ਸਕੇ, ਉਨਾਂ ਨੂੰ ਇੱਕ ਮੌਕਾ ਦੇਣ ਲਈ ਪੰਜਾਬ ਦਾ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਮਨੈਸਟੀ ਸਕੀਮ ਲੈ ਕੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਤਹਿਤ ਅਲਾਟੀਆਂ ਨੂੰ ਅਲਾਟਮੈਂਟContinue Reading





























