UK: ਸੁਪਰ ਮਾਰਕੀਟਾਂ ‘ਚ ਇਸ ਵਜ੍ਹਾ ਕਾਰਨ ਹੋਈ ਕਾਮਿਆਂ ਦੀ ਘਾਟ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)– ਯੂਕੇ ਵਿੱਚ ਪਿਛਲੇ ਦਿਨਾਂ ਦੌਰਾਨ ਐੱਨ ਐੱਚ ਐੱਸ ਕੋਵਿਡ ਐਪ ਵੱਲੋਂ ਲੱਖਾਂ ਲੋਕਾਂ ਨੂੰ ਇਕਾਂਤਵਾਸ ਹੋਣ ਲਈ ਸੂਚਨਾ ਦਿੱਤੀ ਗਈ ਹੈ। ਜਿਸ ਦਾ ਪ੍ਰਭਾਵ ਜਿਆਦਾਤਰ ਸੁਪਰ ਮਾਰਕੀਟਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਗਰੌਸਰੀ ਆਦਿ ਸਟੋਰਾਂ ਵਿੱਚ ਸੈਲਫਾਂ ਅਤੇ ਅਲਮਾਰੀਆਂ ਬਿਨਾਂ ਸਮਾਨ ਦੇ ਖਾਲੀ ਮਿਲContinue Reading





























