ਸਕਾਟਲੈਂਡ ਦੇ ਪਰਬਤ ਆਰੋਹੀ ਦੀ ਕੇ-2 ਪਹਾੜੀ ਚੋਟੀ ‘ਤੇ ਚੜ੍ਹਾਈ ਦੌਰਾਨ ਹੋਈ ਮੌਤ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਇੱਕ ਪਰਬਤ ਆਰੋਹੀ ਰਿਕ ਐਲਨ ਦੀ ਏਸ਼ੀਆ ਵਿੱਚ ਸਥਿਤ ਕੇ-2 ਪਰਬਤੀ ਚੋਟੀ ‘ਤੇ ਚੈਰਿਟੀ ਲਈ ਪੈਸੇ ਇਕੱਠੇ ਕਰਨ ਦੇ ਮੰਤਵ ਲਈ ਚੜ੍ਹਾਈ ਕਰਦਿਆਂ ਮੌਤ ਹੋ ਗਈ ਹੈ। ਇਹ ਮੰਨਿਆ ਜਾਂਦਾ ਹੈ ਕਿ ਰਿਕ ਐਲਨ ਪਹਾੜ ਦੇ ਦੱਖਣ-ਪੂਰਬੀ ਸਾਈਡ ‘ਤੇ ਇੱਕ ਤੂਫਾਨ ਵਿੱਚ ਫਸ ਗਏ ਸਨ।Continue Reading






























