Home (Page 27)

ਲੁਧਿਆਣਾ, ਮੀਡੀਆ ਬਿਊਰੋ: ਲੁਧਿਆਣਾ ਚਿੜੀਆਘਰ, ਜੋ ਕਿ ਜਲੰਧਰ ਬਾਈਪਾਸ ਤੋਂ ਅੱਗੇ ਹੈ, ਸ਼ਹਿਰ ਦੇ ਲੋਕਾਂ ਲਈ ਦੇਖਣ ਲਈ ਇੱਕ ਵਧੀਆ ਵਿਕਲਪ ਹੈ। ਇਸ ਸਾਲ ਚਿੜੀਆਘਰ ਨਵੇਂ ਪ੍ਰੋਜੈਕਟਾਂ ਨਾਲ ਚਮਕੇਗਾ ਅਤੇ ਆਉਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਵੀ ਹੋਵੇਗਾ। ਸ਼ਹਿਰ ਦਾ ਚਿੜੀਆਘਰ 56 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ ਅਤੇ ਇੱਥੇContinue Reading

ਐੱਸਏਐੱਸ ਨਗਰ, ਮੀਡੀਆ ਬਿਊਰੋ: ਨਿੱਜੀ ਸਕੂਲਾਂ ’ਤੇ ਫ਼ੀਸ ਢਾਂਚੇ ਦੀ ਪਡ਼ਤਾਲ ਕਰਨ ਲਈ ਬਣਾਈਆਂ ਟੀਮਾਂ ਸ਼ਨਿੱਚਰਵਾਰ ਤੋਂ ਕੰਮ ਸ਼ੁਰੂ ਨਹੀਂ ਕਰ ਸਕਣਗੀਆਂ,ਪਤਾ ਚੱਲਿਆ ਹੈ ਕਿ ਸ਼ਨਿੱਚਰਵਾਰ ਨੂੰ ਸਰਕਾਰੀ ਛੁੱਟੀ ਹੈ ਤੇ ਅਗਲਾ ਦਿਨ ਐਤਵਾਰ ਹੋਣ ਕਰ ਕੇ ਜਾਂਚ-ਪਡ਼ਤਾਲ ਦਾ ਕੰਮ ਦੋ ਦਿਨ ਅੱਗੇ ਪੈ ਗਿਆ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂContinue Reading

ਬਠਿੰਡਾ, ਮੀਡੀਆ ਬਿਊਰੋ: ਕੋਰੋਨਾ ਦੇ ਚੱਲਦਿਆਂ ਦੋ ਸਾਲਾਂ ਬਾਅਦ ਇਸ ਵਾਰ ਵਿਸਾਖੀ ਦਾ ਮੇਲਾ ਭਰਨ ਦੀ ਸੰਭਾਵਨਾ ਹੈ। ਕੋਰੋਨਾ ਕਾਰਨ ਪਿਛਲੇ ਦੋ ਸਾਲ ਮੇਲੇ ਲਈ ਲੋਕਾਂ ਵਿਚ ਬਹੁਤ ਘੱਟ ਉਤਸ਼ਾਹ ਦੇਖਣ ਨੂੰ ਮਿਲਿਆ ਸੀ, ਜਦੋਂਕਿ 2019 ਵਿਚ ਕੋਰੋਨਾ ਦੇ ਪ੍ਰਕੋਪ ਦੇ ਚੱਲਦਿਆਂ ਮੇਲਾ ਨਹੀਂ ਲੱਗ ਸਕਿਆ ਸੀ। ਇਸ ਵਾਰ ਮੇਲੇContinue Reading

ਅੰਮ੍ਰਿਤਸਰ, ਮੀਡੀਆ ਬਿਊਰੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਸੁੰਦਰ ਨੱਕਾਸ਼ੀ ’ਚੋਂ ਬੇਸ਼ਕੀਮਤੀ ਨਗਾਂ ਦੇ ਗ਼ਾਇਬ ਹੋਣ ਦੇ ਮਾਮਲੇ ’ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਇਸ ਵਾਸਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਇਕ ਸਰਟੀਫਿਕੇਟ ਤਿਆਰ ਕਰਵਾਇਆ ਹੈ, ਜਿਹਡ਼ਾ ਸ਼ੱਕ ਦੇ ਘੇਰੇ ਵਿਚ ਹੈ। ਮੈਨੇਜਰ ਸੁਲੱਖਣ ਸਿੰਘContinue Reading

ਪਟਿਆਲਾ, ਮੀਡੀਆ ਬਿਊਰੋ: ਪੰਜਾਬ ‘ਚ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਪਾਵਰਕਾਮ ਨੇ ਵੱਡੀ ਰਾਹਤ ਦਿੱਤੀ ਹੈ। ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਮਹਿੰਗੀ ਹੋਣ ਤੋਂ ਬਾਅਦ ਲੋਕ ਬਿਜਲੀ ਦੇ ਰੇਟ ਵਧਣ ਤੋਂ ਡਰਦੇ ਹਨ। ਤਿੰਨ ਰੁਪਏ ਸਸਤੀ ਬਿਜਲੀ ਦਾ ਐਲਾਨ ਬਰਕਰਾਰ ਰਹਿਣ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਪਾਵਰਕਾਮContinue Reading

ਲੁਧਿਆਣਾ, ਮੀਡੀਆ ਬਿਊਰੋ: ਪੰਜਾਬ ’ਚ ਅਕਸਰ ਲੂ ਦੀ ਸ਼ੁਰੂਆਤ ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਬਾਅਦ ਹੁੰਦੀ ਹੈ ਪਰ ਇਸ ਵਾਰੀ ਹੁਣੇ ਤੋਂ ਹੀ ਲੂ ਚੱਲਣ ਲੱਗੀ ਹੈ, ਜਿਸ ਕਾਰਨ ਦਿਨ ਦੇ ਤਾਪਮਾਨ ’ਚ ਸੱਤ ਤੋਂ ਨੌਂ ਡਿਗਰੀ ਸੈਲਸੀਅਸ ਦਾ ਉਛਾਲ ਆ ਗਿਆ ਹੈ। ਬਠਿੰਡਾ ਤੇ ਬਰਨਾਲਾ ’ਚ ਅਪ੍ਰੈਲ ਦੇ ਪਹਿਲੇContinue Reading

ਮੋਹਾਲੀ, ਮੀਡੀਆ ਬਿਊਰੋ: ਪੰਜਾਬ ਵਿਚ ਰੇਤ ਦਾ ਸਰਕਾਰੀ ਰੇਟ 5.50 ਰੁਪਏ ਪ੍ਰਤੀ ਵਰਗ ਫੁੱਟ ਹੈ ਪਰ ਬਾਜ਼ਾਰ ਵਿਚ ਇਹ 30 ਰੁਪਏ ਵਰਗ ਫੁੱਟ ਤਕ ਵਿਕਦੀ ਹੈ। ਨਵੀਂ ਸਰਕਾਰ ਬਣਦੀ ਸਖ਼ਤੀ ਨਹੀਂ ਕਰ ਰਹੀ ਹੈ। ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੇ ਤਿੰਨ ਮਹੀਨਿਆਂ ਲਈ ਰੇਤ ਦਾ ਸਰਕਾਰੀ ਰੇਟ 5.50 ਰੁਪਏContinue Reading

ਲੁਧਿਆਣਾ, ਮੀਡੀਆ ਬਿਊਰੋ: ਦਿੱਲੀ-ਅੰਬਾਲਾ ਸੈਕਸ਼ਨ ‘ਤੇ ਬਾਦਲੀ-ਹੋਲਾਂਬੀ ਕਲਾਂ ਤੇ ਸੋਨੀਪਤ-ਸੰਦਲ ਕਲਾਂ ਸਟੇਸ਼ਨਾਂ ਵਿਚਕਾਰ ਪੁਲ ‘ਤੇ ਆਰ.ਸੀ.ਸੀ. ਬਾਕਸ ਲਗਾਉਣ ਲਈ 10 ਅਪ੍ਰੈਲ ਨੂੰ ਚਾਰ-ਚਾਰ ਘੰਟੇ ਦਾ ਟ੍ਰੈਫਿਕ ਜਾਮ ਲਗਾਇਆ ਜਾਵੇਗਾ। ਇਸ ਕਾਰਨ ਕਈ ਟਰੇਨਾਂ ਅਸਥਾਈ ਤੌਰ ‘ਤੇ ਪ੍ਰਭਾਵਿਤ ਹੋਣਗੀਆਂ। ਰੱਦ ਕੀਤੀਆਂ ਟਰੇਨਾਂ ‘ਚ 04449 ਨਵੀਂ ਦਿੱਲੀ-ਕੁਰੂਕਸ਼ੇਤਰ ਸਪੈਸ਼ਲ ਤੇ 04452 ਕੁਰੂਕਸ਼ੇਤਰ-ਦਿੱਲੀ ਜੰ.Continue Reading

ਐੱਸਏਐੱਸ ਨਗਰ, ਮੀਡੀਆ ਬਿਊਰੋ: ਪੀਟੀਸੀ ਮਿਸ ਪੰਜਾਬਣ ਮੁਕਾਬਲੇ ਦੀ ਇੱਕ ਪ੍ਰਤੀਯੋਗੀ ਤੋਂ ਗੈਰ-ਕਾਨੂੰਨੀ ਕੰਮ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ਪੀਟੀਸੀ ਦੇ ਐੱਮਡੀ ਰਬਿੰਦਰ ਨਰਾਇਣ ਨੂੰ ਆਖਰੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਮੁਡ਼ ਮੋਹਾਲੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਬਿੰਦਰ ਨਰਾਇਣ ਨੂੰ 11 ਅਪ੍ਰੈਲ ਤਕContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਪਾਰਟੀ ‘ਚ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਿਛਲੇ ਦਿਨਾਂ ਤੋਂ ਮਹਿੰਗਾਈ ਖਿਲਾਫ ਕਾਂਗਰਸ ਦੇ ਧਰਨੇ ਨੂੰ ਲੈ ਕੇ ਵਿਵਾਦ ਭਖ ਸਕਦਾ ਹੈ। ਪਾਰਟੀ ਆਗੂਆਂ ਵਿਚਾਲੇ ਚੱਲ ਰਹੇ ਵਿਵਾਦ ‘ਚ ਮਹਿੰਗਾਈ ਖਿਲਾਫ ਕਾਂਗਰਸ ਦੇ ਮੋਰਚੇ ‘ਚ ਨਾਕਾਮ ਰਹਿਣ ਅਤੇContinue Reading