ਵਿਰਾਸਤੀ ਖੇਡ ਗੱਤਕਾ ਦਾ ਦੇਸ਼-ਵਿਦੇਸ਼ ‘ਚ ਪ੍ਰਚਾਰ-ਪਸਾਰ ਕਰਨ ਦੀ ਬੇਹੱਦ ਲੋੜ
ਚੰਡੀਗੜ੍ਹ (ਮੀਡੀਆ ਬਿਊਰੋ) ਸਿੱਖ ਵਿਰਾਸਤ ਦੀ ਖੇਡ ਗੱਤਕਾ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਅਤੇ ਗੱਤਕਾ ਖਿਡਾਰੀਆਂ ਖਾਤਰ ਵੱਡੇ ਮੌਕੇ ਪ੍ਰਦਾਨ ਕਰਨ ਲਈ ਵਿਆਪਕ ਯਤਨਾਂ ਦੀ ਲੋੜ ਹੈ ਕਿਉਂਕਿ ਇਹ ਖੇਡ ਜਿੱਥੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਦੀ ਹੈ ਉਥੇ ਉਨ੍ਹਾਂ ਅੰਦਰ ਸਵੈ-ਰੱਖਿਆ ਦੇ ਗੁਣ ਵੀ ਪੈਦਾ ਕਰਦੀ ਹੈ। ਇਨ੍ਹਾਂContinue Reading






























