ਬ੍ਰਿਟਿਸ਼ ਅੰਬੈਸੀ ਦਾ ਮੁਲਾਜ਼ਮ ਜਰਮਨੀ ‘ਚ ਜਾਸੂਸੀ ਕਰਨ ਦੇ ਸ਼ੱਕ ‘ਚ ਗ੍ਰਿਫਤਾਰ
ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਜਰਮਨੀ ਵਿੱਚ ਸਥਿਤ ਬ੍ਰਿਟਿਸ਼ ਅੰਬੈਸੀ ਵਿੱਚ ਕੰਮ ਕਰਦੇ ਇੱਕ ਬਰਤਾਨਵੀ ਨਾਗਰਿਕ ਨੂੰ ਜਰਮਨੀ ‘ਚ ਅਧਿਕਾਰੀਆਂ ਵੱਲੋਂ ਰੂਸ ਲਈ ਜਾਸੂਸੀ ਕਰਨ ਦੇ ਸ਼ੱਕ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਰਮਨ ਵਕੀਲਾਂ ਨੇ ਦੱਸਿਆ ਕਿ ਇਸ ਵਿਅਕਤੀ ਦਾ ਨਾਮ ਡੇਵਿਡ ਐਸ ਹੈ ਅਤੇ ਇਹContinue Reading






























