ਭਾਰਤੀ ਮੂਲ ਦੀ ਨਵ ਵਿਆਹੁਤਾ ਨੇ ਆਪਣੇ ਪਤੀ ਉਪਰ ਗੁਲਾਮ ਬਣਾ ਕੇ ਰਖਣ ਤੇ ਜਬਰ ਜਨਾਹ ਕਰਨ ਦੇ ਲਾਏ ਦੋਸ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਫੇਅਰਫੈਕਸ ਕਾਊਂਟੀ, ਵਿਰਜੀਨੀਆ ਨਿਵਾਸੀ ਭਾਰਤੀ ਮੂਲ ਦੀ ਇਕ ਨਵ ਵਿਆਹੁਤਾ ਨੇ ਪੁਲਿਸ ਕੋਲ ਕੀਤੀ ਇਕ ਸ਼ਿਕਾਇਤ ਵਿਚ ਦੋਸ਼ ਲਾਏ ਹਨ ਕਿ ਉਸ ਦੇ ਪਤੀ ਨੇ ਵਿਆਹ ਉਪਰੰਤ ਪਿਛਲੇ 5 ਮਹੀਨਿਆਂ ਦੌਰਾਨ ਤਕਰੀਬਨ ਹਰ ਰੋਜ ਉਸ ਉਪਰ ਤਸ਼ੱਦਦ ਕੀਤਾ ਤੇ ਉਸ ਨਾਲ ਜਬਰ ਜਨਾਹ ਕੀਤਾ। ਉਸ ਨੂੰ ਗੁਲਾਮContinue Reading






























