ਲੰਡਨ: ਕ੍ਰੈਸਿਡਾ ਡਿਕ ਦੇ ਕਾਰਜਕਾਲ ‘ਚ ਕੀਤਾ 2024 ਤਕ ਵਾਧਾ
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ‘ਚ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਕ੍ਰੈਸਿਡਾ ਡਿਕ ਦੇ ਕਾਰਜਕਾਲ ‘ਚ 2 ਸਾਲ ਦਾ ਵਾਧਾ ਕੀਤਾ ਗਿਆ ਹੈ। ਯੂਕੇ ਦੇ ਹੋਮ ਆਫਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਵਜੋਂ ਉਸਦੇ ਕਾਰਜਕਾਲ ‘ਚ ਦੋ ਸਾਲ ਦਾ ਵਾਧਾ ਮਹਾਰਾਣੀ ਦੁਆਰਾ ਗ੍ਰਹਿ ਸਕੱਤਰ ਦੀ ਸਿਫਾਰਸ਼ ਤੋਂ ਬਾਅਦ ਕੀਤਾContinue Reading






























