ਬਟਾਲਾ: ਪੁਲਸ ਵਲੋਂ ਹੋਟਲ ‘ਚ ਰੈਡ, 8 ਜੋੜੇ ਹਿਰਾਸਤ ‘ਚ, ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ
ਚੰਡੀਗੜ੍ਹ (ਮੀਡੀਆ ਬਿਊਰੋ) ਬਟਾਲਾ ਦੀ ਸ਼ੁਕਰਪੂਰਾ ਇਲਾਕੇ ਚ ਸਥਿਤ ਇਕ ਹੋਟਲ ਚ ਬਟਾਲਾ ਪੁਲਸ ਵਲੋਂ ਅੱਜ ਰੈਡ ਕੀਤੀ ਗਈ। ਇਸ ਰੈਡ ਨੂੰ ਲੀਡ ਕਰਨ ਲਈ ਪੁਲਸ ਦੇ ਆਲਾ ਅਧਕਾਰੀ ਅਤੇ ਵੱਡੀ ਗਿਣਤੀ ‘ਚ ਪੁਲਸ ਹੋਟਲ ਦੇ ਅੰਦਰ ਜਿਵੇ ਹੀ ਦਾਖਲ ਹੋਈ। ਤਾਂ ਹੋਟਲ ਦੇ ਬਾਹਰ ਵੀ ਲੋਕਾਂ ਦਾ ਜਮਾਵੜਾ ਲੱਗContinue Reading






























