ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਚੇਤਨਾ ਮੰਚ ਵੱਲੋਂ ਮਾਊਟ ਕੁਨ ਪਹਾੜੀ ਦੀ ਚੋਟੀ ਨੂੰ ਸਰ ਕਰਨ ਵਾਲੇ ਹਰਪ੍ਰੀਤ ਸਿੰਘ ਹੈਪੀ ਨੂੰ ਕੀਤਾ ਸਨਮਾਨਿਤ
ਫਿਰੋਜ਼ਪੁਰ(ਬਲਜੀਤ ਸਿੰਘ) ਪਿੰਡ ਸਾਹਨ ਕੇ ਮਮਦੋਟ ਹਿਠਾੜ ਦੇ ਰਹਿਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਹੈਪੀ ਨੇ ਪਿਛਲੇ ਦਿਨੀਂ ਮਾਊਟ ਕੁਨ 7077 ਮੀਟਰ ਤੇ ਚੜ ਕੇ ਨੌਜਵਾਨਾ ਵਿੱਚ ਇੱਕ ਨਵੀਂ ਊਰਜਾ ਪੈਦਾ ਕੀਤੀ ਹੈ।ਇਸ ਨੌਜਵਾਨ ਦਾ ਜੱਦੀ ਪਿੰਡ ਸਾਹਨਕੇ ਹੋਣ ਕਰਕੇ ਇਲਾਕੇ ਦੀ ਸੰਸਥਾ ਲੋਕ ਚੇਤਨਾ ਮੰਚ ਵੱਲੋਂ ਪਿਛਲੇ ਦਿਨੀਂ ਫ਼ੈਸਲਾ ਲਿਆContinue Reading





























