ਗਲਾਸਗੋ ਵਿੱਚ ਸੈਂਕੜੇ ਬੱਸ ਡਰਾਈਵਰ ਕੋਪ 26 ਦੌਰਾਨ ਕਰ ਸਕਦੇ ਹਨ ਹੜਤਾਲ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸ਼ਹਿਰ ਦੇ ਸੈਂਕੜੇ ਬੱਸ ਡਰਾਈਵਰਾਂ ਦੁਆਰਾ ਹੜਤਾਲ ਕੀਤੀ ਜਾ ਸਕਦੀ ਹੈ।ਇਸ ਸਬੰਧੀ ਪੁਸ਼ਟੀ ਕੀਤੀ ਗਈ ਹੈ ਕਿ ਗਲਾਸਗੋ ਵਿੱਚ 1000 ਤੋਂ ਵੱਧ ਬੱਸ ਡਰਾਈਵਰ ਤਨਖਾਹ ਸਬੰਧੀ ਮੁੱਦਿਆਂ ਨੂੰ ਲੈ ਕੇ ਹੜਤਾਲ ਕਰਨ ਲਈ ਵੋਟ ਪਾਉਣਗੇ।Continue Reading






























