ਗਲਾਸਗੋ ‘ਚ ਕੋਪ 26 ਦੌਰਾਨ ਬੰਦ ਰਹਿਣਗੀਆਂ ਪ੍ਰਮੁੱਖ ਸੜਕਾਂ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਪ੍ਰਮੁੱਖ ਵਿਅਸਤ ਸੜਕਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਐਤਵਾਰ (31 ਅਕਤੂਬਰ ) ਤੋਂ ਸ਼ੁਰੂ ਹੋਣ ਵਾਲੀ ਦੋ ਹਫ਼ਤਿਆਂ ਦੀ ਇਸ ਜਲਵਾਯੂ ਕਾਨਫਰੰਸ ਲਈ ਐੱਸ ਈ ਸੀ ਅਤੇ ਸਿਟੀ ਸੈਂਟਰ ਦੇ ਆਲੇ ਦੁਆਲੇ ਦੀਆਂ ਕਈContinue Reading






























