ਮੈਕਸੀਕੋ-ਅਮਰੀਕਾ ਸਰਹੱਦ ਉਪਰ ਪਿਛਲੇ ਸਾਲਾਂ ਦੀ ਤੁਲਨਾ ਵਿਚ 2021 ਦੌਰਾਨ ਰਿਕਾਰਡ ਮੌਤਾਂ ਹੋਈਆਂ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਯੂ ਐਸ ਬਾਰਡਰ ਗਸ਼ਤ ਵਿਭਾਗ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਮਾਲੀ ਸਾਲ 2021 ਜੋ ਸਤੰਬਰ ਵਿਚ ਖਤਮ ਹੋਇਆ ਹੈ, ਦੌਰਾਨ ਅਮਰੀਕਾ- ਮੈਕਸੀਕੋ ਦੱਖਣੀ ਸਰਹੱਦ ਉਪਰ 557 ਪ੍ਰਵਾਸੀਆਂ ਦੀਆਂ ਮੌਤਾਂ ਹੋਈਆਂ ਹਨ । ਇਸ ਤੋਂ ਪਹਿਲਾਂ ਕਿਸੇ ਵੀ ਮਾਲੀ ਸਾਲ ਵਿਚ ਏਨੀਆਂ ਮੌਤਾਂ ਨਹੀਂ ਹੋਈਆਂ।Continue Reading






























