ਅਮਰੀਕਾ ਵਿਚ ਓਮੀਕਰੋਨ ਨੇ ਫੜੀ ਰਫਤਾਰ, ਪਿਛਲੇ ਹਫਤੇ 73% ਮਾਮਲੇ ਓਮੀਕਰੋਨ ਦੇ ਆਏ- ਸੰਘੀ ਸਿਹਤ ਅਧਿਕਾਰੀ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਬਹੁਤ ਤੇਜੀ ਨਾਲ ਫੈਲ ਰਿਹਾ ਹੈ ਤੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਕੋਈ ਖੁਲ੍ਹਾ ਸਮਾਜਕ ਜੀਵਨ ਜੀਵੇਗਾ ਉਸ ਦਾ ਸਾਹਮਣਾ ਓਮੀਕਰੋਨ ਨਾਲ ਹੋਣਾ ਲਾਜਮੀ ਹੈ। ਸੰਘੀ ਸਿਹਤ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਵਿਚContinue Reading






























