ਅਮੈਰੀਕਨ ਲਾਅ ਇੰਸਟੀਚਿਊਟ ਵਿਚ ਭਾਰਤੀ ਮੂਲ ਦੇ 3 ਅਮਰੀਕੀ ਮੈਂਬਰ ਸ਼ਾਮਿਲ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮੈਰੀਕਨ ਲਾਅ ਇੰਸਟੀਚਿਊਟੀ ਨੇ ਆਪਣੀ ਕਾਰਜਕੁਸ਼ਲਤਾ ਵਿਚ ਬੇਹਤਰੀ ਲਿਆਉਣ ਦੇ ਮਕਸਦ ਨਾਲ 59 ਨਵੇਂ ਮੈਂਬਰ ਸ਼ਾਮਿਲ ਕੀਤੇ ਹਨ ਜਿਨ੍ਹਾਂ ਵਿਚ ਭਾਰਤੀ ਮੂਲ ਦੇ 3 ਅਮਰੀਕੀ ਵੀ ਸ਼ਾਮਿਲ ਹਨ। ਅਮੈਰਕੀਨ ਲਾਅ ਇਸੰਟੀਚਿਊਟ ਇਕ ਆਜ਼ਾਦ ਸੰਸਥਾ ਹੈ ਜੋ ਕਾਨੂੰਨਾਂ, ਸਿਧਾਤਾਂ ਤੇ ਮਾਡਲ ਕੋਡਜ ਦੀ ਵਿਆਖਿਆ ਕਰਨ ਦਾ ਕੰਮ ਕਰਦੀContinue Reading






























