Home (Page 135)

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਡੈਨਵਰ (ਕੋਲੋਰਾਡੋ) ਦੇ ਉਤਰ ਵਿਚ 6000 ਏਕੜ ਵਿਚ ਫੈਲੀ ਅੱਗ ਨਾਲ ਸੈਂਕੜੇ ਘਰ ਤੇ ਕਾਰੋਬਾਰੀ ਇਮਾਰਤਾਂ ਨਸ਼ਟ ਹੋ ਗਈਆਂ ਹਨ ਜਦ ਕਿ 3 ਵਿਅਕਤੀ ਲਾਪਤਾ ਦਸੇ ਜਾ ਰਹੇ ਹਨ। 7 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਰਿਪੋਰਟ ਹੈ। ਕੁਲ 991 ਘਰ ਨਸ਼ਟ ਹੋਏ ਹਨ ਜਦ ਕਿContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬੇਸ਼ੱਕ ਕੋਵਿਡ ਦੇ ਪ੍ਰਕੋਪ ਕਰਕੇ ਮਨੁੱਖ ਘਰਾਂ ਦੀ ਚਾਰ ਦੀਵਾਰੀ ‘ਚ ਕੈਦ ਹੋ ਕੇ ਰਹਿਣ ਲਈ ਮਜਬੂਰ ਹੈ। ਪਰ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ ਲਈ ਲੋਕਾਂ ਵੱਲੋਂ ਹਰ ਵਾਹ ਲਾਈ ਗਈ। ਜਿੱਥੇ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਵੱਲੋਂ ਆਪੋ ਆਪਣੇ ਢੰਗ ਨਾਲ ਨਵੇਂ ਸਾਲ ਨੂੰ ਖੁਸ਼ਆਮਦੀਦ ਕਿਹਾContinue Reading

ਸ੍ਰੀ ਮੁਕਤਸਰ ਸਾਹਿਬ (ਮੀਡੀਆ ਬਿਊਰੋ): ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪੰਜ ਫਰਵਰੀ ਨੂੰ ਫਿਰੋਜ਼ਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਪੰਜਾਬ ਵਿੱਚ ਭਾਜਪਾ ਦਾ ਚੋਣ ਬਿਗਲ ਵਜ ਜਾਵੇਗਾ। ਇਹ ਪੰਜਾਬ ’ਚ ਪਹਿਲੀ ਵਾਰ ਅਜਿਹੀ ਇਤਿਹਾਸਿਕ ਰੈਲੀ ਹੋਵੇਗੀ ਜਿਹੜੀ ਸੂਬੇ ’ਚ ਅੱਜ ਤੱਕ ਕਦੇ ਨਹੀਂ ਹੋਈ। ਲੱਖਾਂContinue Reading

ਡੇਰਾ ਬਾਬਾ ਨਾਨਕ (ਮੀਡੀਆ ਬਿਊਰੋ) ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜੱਦੀ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਦੇਹੜ ਦੇ ਕਾਂਗਰਸੀ ਆਗੂ ਤੇ ਮੌਜ਼ਦਾ ਸਰਪੰਚ ਹਰਵਿੰਦਰ ਸਿੰਘ ‘ਤੇ ਐਤਵਾਰ ਸ਼ਾਮ ਨੂੰ ਗੋਲ਼ੀ ਕਾਰਨ ਜਿੱਥੇ ਰਵਿੰਦਰ ਸਿੰਘ ਗੰਭੀਰ ਫੱਟੜ ਹੋ ਗਿਆ ਉਥੇContinue Reading

ਲੁਧਿਆਣਾ (ਮੀਡੀਆ ਬਿਊਰੋ): ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ’ਤੇ ਜਬਰ ਜਨਾਹ ਦਾ ਦੋਸ਼ ਲਗਾਉਣ ਵਾਲੀ ਔਰਤ ਨੇ ਰੈਲੀ ਵਾਲੀ ਥਾਂ ਦੇ ਬਾਹਰ ਵਿਰੋਧ ਕੀਤਾ। ਪੀੜਤਾ ਦਾ ਕਹਿਣਾ ਹੈ ਕਿ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਜੇਕਰ ਪੁਲਿਸ ਸ਼੍ਰੋਅਦ ਨੇਤਾ ਤੇ ਸਾਬਕਾ ਮੰਤਰੀ ਮਜੀਠੀਆ ਖ਼ਿਲਾਫ਼ ਐੱਫਆਈਆਰ ਦਰਜ ਕਰContinue Reading

ਮੱਲ੍ਹੀਆਂ ਕਲਾਂ (ਮੀਡੀਆ ਬਿਊਰੋ) ਸ਼ਨਿੱਚਰਵਾਰ ਰਾਤ ਕਾਲਾ ਸੰਘਿਆਂ-ਤਲਵੰਡੀ ਮਾਧੋ ਰੋਡ ’ਤੇ ਪਿੰਡ ਆਧੀ ਜ਼ਿਲ੍ਹਾ ਜਲੰਧਰ ਵਿਖੇ ਸਾਈਕਲ ਸਵਾਰ ਨੂੰ ਬਚਾਉਂਦਿਆਂ ਆਲਟੋ ਕਾਰ ਤੇ ਮਹਿੰਦਰਾ ਕੈਪਰ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ’ਚ ਆਲਟੋ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 2 ਵਿਅਕਤੀ ਗੰਭੀਰ ਰੂਪContinue Reading

ਚੰਡੀਗੜ੍ਹ (ਮੀਡੀਆ ਬਿਊਰੋ)  ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮੰਤਰੀਆਂ ’ਚ ਰੋਸ ਵਧਦਾ ਜਾ ਰਿਹਾ ਹੈ। ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਹੁਣ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਨੂੰ ਲੰਮੇ ਹੱਥੀਂ ਲਿਆ। ਰੰਧਾਵਾ ਨੇ ਕਿਹਾ ਕਿ ਸਿੱਧੂ ਅਤੀ ਖ਼ਾਹਿਸ਼ੀ ਹਨ। ਉਨ੍ਹਾਂ ਨੂੰ ‘ਮੈਂ’ ਦੀContinue Reading

ਲਹਿਰਾਗਾਗਾ (ਮੀਡੀਆ ਬਿਊਰੋ): ਛੱਤੀਸਗੜ੍ਹ ਦੇ ਸੁਕਮਾ ਵਿਖੇ ਮਾਓਵਾਦੀਆਂ, ਨਕਸਲਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਵਰਿੰਦਰ ਸਿੰਘ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਰਾਮ ਬਾਗ ਵਿਖੇ ਕੀਤਾ ਗਿਆ। ਜਿਵੇਂ ਹੀ ਸ਼ਹੀਦ ਦੀ ਦੇਹ ਸਵੇਰੇ ਨੌਂ ਵਜੇ ਦੇ ਕਰੀਬ ਉਨ੍ਹਾਂ ਦੇ ਘਰ ਪੁੱਜੀ ਤਾਂ ਸ਼ਹੀਦ ਦੇ ਦਰਸ਼ਨ ਲਈ ਪੂਰਾ ਸ਼ਹਿਰ ਉਮੜ ਪਿਆ। ਸ਼ਹੀਦContinue Reading

ਧਰਮਕੋਟ (ਮੀਡੀਆ ਬਿਊਰੋ) ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਧਰਮਕੋਟ ਤੋਂ ਆਮ ਆਦਮੀ ਦੇ ਉਮੀਦਵਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਹੱਕ ਵਿਚ ਦਾਣਾ ਮੰਡੀ ਧਰਮਕੋਟ ਵਿਖੇ ਰੈਲੀ ਕੀਤੀ ਗਈ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂContinue Reading

ਜੇਐੱਨਐੱਨ, ਲੁਧਿਆਣਾ : ਜ਼ਿਲ੍ਹੇ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਦੇ ਜਾ ਰਹੇ ਹਨ। ਐਤਵਾਰ ਨੂੰ ਜ਼ਿਲ੍ਹੇ ’ਚ 44 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ’ਚੋਂ 40 ਇਨਫੈਕਟਿਡ ਲੁਧਿਆਣਾ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚ ਦੋ ਆਸਟ੍ਰੇਲੀਆ ਅਤੇ ਯੂਐੱਸਏ ਤੋਂ ਪਰਤੇ ਯਾਤਰੀ ਅਤੇ 3 ਡਾਕਟਰ ਵੀ ਸ਼ਾਮਲ ਹਨ। ਜਦੋਂਕਿ ਪਾਜ਼ੇਟਿਵ ਮਰੀਜ਼ਾਂContinue Reading