Home (Page 123)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਸਰਕਾਰ ਵੱਲੋਂ ਵਾਤਾਵਰਣ, ਜੈਵ ਵਿਭਿੰਨਤਾ ਆਦਿ ਨੂੰ ਸੁਰੱਖਿਅਤ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਸਰਕਾਰ ਵੱਲੋਂ ਜ਼ਮੀਨ ਅਤੇ ਸਮੁੰਦਰ ‘ਤੇ ਸਕਾਟਲੈਂਡ ਦੇ ਕੁਦਰਤੀ ਵਾਤਾਵਰਣ ਨੂੰ ਸੰਭਾਲਣ ਵਿੱਚ ਮਦਦ ਕਰਨ ਵਾਲੇ ਪ੍ਰੋਜੈਕਟਾਂ ਨੂੰ ਲਈ 12.5 ਮਿਲੀਅਨ ਦੇ ਫੰਡ ਮੁਹੱਈਆ ਕਰਵਾਉਣ ਦਾ ਐਲਾਨContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਚੁਣਨ ਦਾ ਫ਼ੈਸਲਾ ਲੋਕਾਂ ਤੇ ਛੱਡਿਆ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ ਮੋਬਾਈਲ ਨੰਬਰ 70748-70748 ਜਾਰੀ ਕੀਤਾ ਹੈ ਜਿਸ ਤੇ ਪੰਜਾਬ ਵਾਸੀ ਆਪਣੀ ਰਾਇ ਸ਼ੁਮਾਰੀ ਦੇ ਸਕਦੇ ਹਨ। ਇਸ ਨੰਬਰContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਮੰਗਲਵਾਰ ਸ਼ਾਮ ਨੂੰ ਲਾਪਤਾ ਹੋਈ ਔਰਤ ਦੀ ਮਲੋਇਆ ਸਥਿਤ ਘਰ ਤੋਂ ਕੁਝ ਦੂਰੀ ’ਤੇ ਬੁੱਧਵਾਰ ਸਵੇਰੇ ਨਗਨ ਹਾਲਤ ਵਿਚ ਲਾਸ਼ ਬਰਾਮਦ ਹੋਈ। ਔਰਤ ਦੇ ਮੰੂਹ ’ਚ ਮੋਜੇ ਤੁੰਨੇ ਹੋਏ ਸਨ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਔਰਤ ਦੀ ਲਾਸ਼ ਨੂੰ ਜੀਐੱਮਐੱਸਐੱਚ-16 ’ਚ ਪਹੁੰਚਾਇਆ। ਪੁਲਿਸ ਨੇ ਮੁੱਢਲੀContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਕਦੇ ਪੰਜਾਬ ਦੀ ਪਛਾਣ ਸਰ੍ਹੋਂ ਦੇ ਲਹਿਲਹਾਉਂਦੇ ਖੇਤ ਹੁੰਦੇ ਸਨ ਤੇ ਹੁਣ ਓਵਰਡੋਜ਼ ਨਾਲ ਜਾਨ ਗੁਆ ਚੁੱਕੇ ਆਪਣੇ ਬੇਟੇ ਦੀ ਲਾਸ਼ ਕੋਲ ਵਿਰਲਾਪ ਕਰਦੀ ਹੋਈ ਮਾਂ ਦੀ ਤਸਵੀਰ ਦੁਖੀ ਕਰਦੀ ਹੈ। ਸਰਕਾਰ ਦਾ ਕੰਮ ਸਿਰਫ਼ ਪੁਲਿਸਸਿੰਗ ਕਰਨਾ ਨਹੀਂ ਹੈ, ਹੁਣ ਲੋਕਾਂ ਨੂੰ ਵੀ ਅੱਗੇ ਆਉਣਾ ਪਵੇਗਾ। ਇਹContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਵਰਗ ਦਾ ਨੁਮਾਇੰਦਾ ਹੋਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਹੀ ਸਮਾਜ ਦੇ ਗਰੀਬ ਵਰਗ ਨਾਲ ਸਬੰਧਤ ਪਰਿਵਾਰਾਂ ਦੇ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਘੁਟਾਲਿਆਂ ਵਿਚContinue Reading

ਸ੍ਰੀ ਅਨੰਦਪੁਰ ਸਾਹਿਬ, ਮੀਡੀਆ ਬਿਊਰੋ: ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਵਿੱਚ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਰਜੋਤ ਸਿੰਘ ਬੈਂਸ ਵੱਲੋਂ ਕੁਝ ਕਾਂਗਰਸੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ।. ਇਸ ਸਬੰਧੀ ਜ਼ਿਲ੍ਹਾ ਜਥੇਦਾਰ ਗੁਰਿੰਦਰ ਸਿੰਘ ਗੋਗੀ ਵੱਲੋਂ ਸ਼ਕਿਾਇਤ ਕੀਤੀ ਗਈContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ਯੂਨੀਵਰਸਿਟੀ ਕੈਂਪਸ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਹੈ। ਡੀਯੂਆਈ ਪ੍ਰੋ. ਵੀਆਰ ਸਿਨਹਾ ਅਤੇ ਹੋਰਨਾਂ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਕਈ ਅਹਿਮ ਫ਼ੈਸਲਾ ਲਏ ਗਏ ਹਨ। ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਵਿਚ 13 ਤੇ 14 ਜਨਵਰੀ ਨੂੰ ਵਿਦਿਆਰਥੀਆਂContinue Reading

ਬਠਿੰਡਾ, ਮੀਡੀਆ ਬਿਊਰੋ: ਮੁਲਕ ਦੀ ਤਕਸੀਮ ਦੌਰਾਨ ਵਿਛੜੇ ਦੋ ਭਰਾ 74 ਸਾਲਾਂ ਬਾਅਦ 10 ਜਨਵਰੀ ਨੂੰ ਕਰਤਾਰਪੁਰ ਸਾਹਿਬ ਵਿਚ ਮਿਲ ਸਕੇ ਹਨ। ਦੱਸਣਯੋਗ ਹੈ ਕਿ ਇਸ ਦੌਰਾਨ ਉਥੇ ਜੋ ਵੀ ਮੌਜੂਦ ਸੀ, ਭਾਵੁਕ ਹੋ ਰਿਹਾ ਸੀ। ਦੋਵਾਂ ਨੂੰ ਮਿਲਵਾਉਣ ਵਿਚ ਨਾਸਿਰ, ਲਵਲੀ ਸਿੰਘ ਲਾਇਲਪੁਰ ਤੇ ਪਿੰਡ ਫੂਲੇਵਾਲਾ ਬਠਿੰਡਾ ਵਾਸੀ ਡਾ.Continue Reading

ਚੰਡੀਗੜ੍ਹ, ਮੀਡੀਆ ਬਿਊਰੋ: ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਇਕ ਤਕਨੀਕੀ ਸੰਸਥਾ ਨੇ ਕਿਹਾ ਕਿ ਓਮੀਕ੍ਰੋਨ ਨਾਲ ਮੁਕਾਬਲਾ ਕਰਨ ਲਈ ਮੌਜੂਦਾ ਕੋਰੋਨਾ ਵੈਕਸੀਨ ’ਤੇ ਮੁੜ ਤੋਂ ਕੰਮ ਕਰਨ ਦੀ ਜ਼ਰੂਰਤ ਪੈ ਸਕਦੀ ਹੈ ਤਾਂਕਿ ਉਹ ਇਸਦੇ ਖ਼ਿਲਾਫ਼ ਅਸਰਦਾਰ ਹੋ ਸਕੇ। ਸੁਤੰਤਰ ਮਾਹਿਰਾਂ ਵਾਲੇ ਇਸ ਤਕਨੀਕੀ ਸਮੂਹ ਨੇ ਕਿਹਾ ਕਿ ਉਹ ਓਮੀਕ੍ਰੋਨContinue Reading

ਅੰਮ੍ਰਿਤਸਰ, ਮੀਡੀਆ ਬਿਊਰੋ: ਬੀਐੱਸਐੱਫ ਦੇ ਸੈਕਟਰ ਅੰਮ੍ਰਿਤਸਰ ਅਧੀਨ ਆਉਂਦੀ ਭਾਰਤ ਦੀ ਸਰਹੱਦੀ ਚੌਕੀ ਮੁਹਾਵਾ ਨਜ਼ਦੀਕ ਅਟਾਰੀ ਤੋਂ ਸਵੇਰੇ ਅਸਲਾ ਬਰਾਮਦ ਹੋ ਜਾਣ ਸਬੰਧੀ ਸੂਚਨਾ ਮਿਲੀ। ਪ੍ਰਾਪਤ ਜਾਣਕਾਰੀ ਮੁਤਾਬਕ ਬੀਐੱਸਐੱਫ ਮੁਤਾਬਕ ਸਰਹੱਦ ’ਤੇ ਸਥਿਤ ਭਾਰਤੀ ਚੌਕੀ ਪਿੰਡ ਮੁਹਾਵਾ ਨਜ਼ਦੀਕ ਅਟਾਰੀ ਦੇ ਸਾਹਮਣੇ ਤਾਰੋਂ ਪਾਰ ਪਾਕਿਸਤਾਨ ਵਾਲੇ ਪਾਸੇ ਤੇ ਬੀਐੱਸਐੱਫ 144 ਬਟਾਲੀਅਨContinue Reading