Home (Page 11)

ਸੰਯੁਕਤ ਰਾਸ਼ਟਰ ਵਰਲਡ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬੀਸਲੇ ਨੇ ਚੇਤਾਵਨੀ ਦਿੱਤੀ ਕਿ ਦੁਨੀਆਂ ਗਲੋਬਲ ਪੱਧਰ ‘ਤੇ ਅਣਕਿਆਸੀ ਐਮਰਜੰਸੀ ਸਥਿਤੀ ਨਾਲ ਜੂਝ ਰਹੀ ਹੈ। ਜਿਸ ਵਿੱਚ 34.50 ਮਿਲੀਅਨ ਲੋਕ ਭੁੱਖਮਰੀ ਵੱਲ ਵਧ ਰਹੇ ਹਨ ਅਤੇ ਯੂਕਰੇਨ ਯੁੱਧ ਖਤਮ ਹੋਣ ਤੱਕ 70 ਮਿਲੀਅਨ ਹੋਰ ਲੋਕਾਂ ਤੇ ਭੁੱਖਮਰੀ ਦਾ ਖਤਰਾ ਮੰਡਰਾਉਣContinue Reading

ਸਰੀ, ਬ੍ਰਿਟਿਸ਼ ਕੋਲੰਬੀਆ: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਇੱਕ ਪਲਾਜੇ ਚ ਆਰਸੀਐਮਪੀ (RCMP) ਅਫਸਰ ਨਾਲ ਕੁੱਝ ਨੌਜਵਾਨਾ ਵੱਲੋ ਕੀਤੀ ਗਈ ਬਦਸਲੂਕੀ ਕੀਤੀ ਗਈ ਸੀ ਜੋਕਿ ਅਤਿ ਸ਼ਰਮਨਾਕ ਕਾਰਵਾਈ ਹੈ ਅਤੇ ਪੁਲਿਸ ਇਸ ਬਾਬਤ ਅਗਲੇਰੀ ਕਾਰਵਾਈ ਦੀ ਤਿਆਰੀ ਵੀ ਕਰ ਰਹੀ ਹੈ ਪਰ ਪੰਜਾਬ ਚ ਛਪਦੇ ਪੰਜਾਬੀ ਟ੍ਰਿਬਿਊਨContinue Reading

ਬੰਗਲੁਰੂ (ਪੰਜਾਬੀ ਮੀਡੀਆ ਬਿਊਰੋ) : ਬੰਗਲੁਰੂ ਵਿੱਚ ਇੱਕ ਔਰਤ ਨੇ ਆਪਣੀ ਨਾਬਾਲਗ ਕੁੜੀ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਸੂਤਰਾਂ ਅਨੁਸਾਰ ਔਰਤ ਸਾਂਹ ਦੀ ਬਿਮਾਰੀ ਨਾਲ ਪੀੜਤ ਸੀ। ਉਹ ਆਪਣੇ ਪਤੀ ਅਤੇ ਸੱਸ-ਸਹੁਰੇ ਨੂੰ ਪਾਲਤੂ ਕੁੱਤੇ ਨੂੰ ਕਿਸੇ ਹੋਰ ਨੂੰ ਦੇਣ ਲਈ ਆਖਦੀ ਸੀ ਪਰ ਉਸਦੀ ਗੱਲ ਕਿਸContinue Reading

ਅਰਨੌਲਟ ਨੂੰ ਪਛਾੜ ਮੁਕਾਮ ਕੀਤਾ ਹਾਸਲ ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਦੇ ਬਾਅਦ ਗੌਤਮ ਅਡਾਨੀ ਦਾ ਹੀ ਨੰਬਰ ਹੈ। ਫੋਬਰਸ ਰੀਅਲ ਟਾਈਮ ਬਿਲੇਨੀਅਰ ਇੰਡੈਕਸ ਮੁਤਾਬਕ ਉਨ੍ਹਾਂ ਨੇ ਇਹ ਮੁਕਾਮ ਦੂਜੇ ਸਥਾਨ ‘ਤੇ ਰਹੇ ਬਰਨਾਰਡContinue Reading

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪੀਜੀਆਈਐਮਈਆਰ ਦੇ ਐਡਵਾਂਸਡ ਕਾਰਡੀਅਕ ਸੈਂਟਰ ਦੇ ਇੱਕ ਪ੍ਰਾਈਵੇਟ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ‘ਚ ਉਨ੍ਹਾਂ ਦੀ ਐਂਜੀਓਗ੍ਰਾਫੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬਲਕੌਰ ਸਿੰਘ ਨੂੰ ਵੀਰਵਾਰ ਰਾਤ ਸਾਹ ਲੈਣ ਵਿੱਚ ਤਕਲੀਫ਼ ਅਤੇ ਛਾਤੀ ਵਿੱਚ ਦਰਦ ਹੋਣContinue Reading

ਚੰਡੀਗੜ੍ਹ- (ਪੰਜਾਬੀ ਮੀਡੀਆ ਬਿਊਰੋ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪੀਜੀਆਈਐਮਈਆਰ ਦੇ ਐਡਵਾਂਸਡ ਕਾਰਡੀਅਕ ਸੈਂਟਰ ਦੇ ਇੱਕ ਪ੍ਰਾਈਵੇਟ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ‘ਚ ਉਨ੍ਹਾਂ ਦੀ ਐਂਜੀਓਗ੍ਰਾਫੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬਲਕੌਰ ਸਿੰਘ ਨੂੰ ਵੀਰਵਾਰ ਰਾਤ ਸਾਹ ਲੈਣ ਵਿੱਚ ਤਕਲੀਫ਼ ਅਤੇ ਛਾਤੀContinue Reading

ਅਮਰੀਕਾ, (ਪੰਜਾਬੀ ਮੀਡੀਆ ਬਿਊਰੋ) : ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ । ਮ੍ਰਿਤਕ ਨੌਜਵਾਨ ਦੀ ਪਹਿਚਾਣ ਪਰਮਵੀਰ ਿਸਿੰਘ ਵਜੋਂ ਹੋਈ ਹੈ ਜੋ ਕਪੂਰਥਲਾ ਦੇ ਪਿੰਡ ਢਪੱਈ ਤੋਂ ਸੀ । ਉਕਤ ਨੌਜਵਾਨ ਪਰਮਵੀਰ ਸਿੰਘ ਮਿਸੀਸਿਪੀ ਸੂਬੇ ‘ਚ ਇੱਕ ਗੈਸ ਸਟੇਸ਼ਨContinue Reading

ਪੇਂਡੂ ਵਿਕਾਸ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰੋਃ ਨਿਰਪਜੀਤ ਦੇ ਸਹੁਰੇ ਪਿੰਡ ਬਸੰਤਕੋਟ ਨੂੰ ਮਾਡਲ ਪਿੰਡ ਤੇ ਲਾਇਬਰੇਰੀ ਸਥਾਪਤ ਕਰਨ ਦਾ ਐਲਾਨ ਲੁਧਿਆਣਾਃ 16 ਸਤੰਬਰ (ਪੰਜਾਬੀ ਮੀਡੀਆ ਬਿਊਰੋ): ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰContinue Reading

ਪੇਜ਼ਲੀ ਦੇ ਡੁੰਨ ਸਕੁਏਅਰ ਲੱਗਿਆ ਹੋਇਆ ਹੈ ਉਕਤ ਬੁੱਤਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਰਾਜਾਸ਼ਾਹੀ ਖਿਲਾਫ ਅਕਸਰ ਹੀ ਲੋਕ ਆਪਣੀ ਆਵਾਜ ਬੁਲੰਦ ਕਰਦੇ ਰਹਿੰਦੇ ਹਨ। ਸਮੇਂ ਸਮੇਂ ‘ਤੇ ਹੁੰਦੇ ਮੁਜਾਹਰਿਆਂ ਵਿੱਚ ਇਹ ਮੁੱਦਾ ਉਠਾਇਆ ਜਾਂਦਾ ਹੈ ਕਿ ਲੋਕਾਂ ਦੇ ਟੈਕਸ ਦਾ ਪੈਸਾ ਕਥਿਤ ‘ਬੇਲੋੜੇ’ ਖਰਚਿਆਂ ਲਈ ਵਰਤਿਆ ਜਾਂਦਾ ਹੈ। ਤਾਜ਼ੀ ਘਟਨਾ ਗਲਾਸਗੋContinue Reading

Sticky

ਗੁਆਟੇਮਾਲਾ ਸਿਟੀ (ਪੰਜਾਬੀ ਮੀਡੀਆ ਬਿਊਰੋ): ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਗੁਆਟੇਮਾਲਾ ਦੇ ਸੁਤੰਤਰਤਾ ਦਿਵਸ ਮੌਕੇ ਪੱਛਮੀ ਸ਼ਹਿਰ ਕੁਏਟਜ਼ਾਲਟੇਂਗੋ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਮਚੀ ਭਗਦੜ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਜ਼ਖ਼ਮੀ ਹੋ ਗਏ। ਇਸ ਦੀ ਪੁਸ਼ਟੀ ਸਥਾਨਕ ਰੈੱਡ ਕਰਾਸContinue Reading